ਰਵੀ ਸਿੰਘ ਖਾਲਸਾ ਨੇ ਸੇਵਾ ਦੌਰਾਨ ਆਪਣੀ ਜਾਨ ਗੁਆ ਚੁੱਕੇ ਦੋਵਾਂ ਵਲੰਟੀਅਰਾਂ ਨੂੰ ਕੀਤਾ ਯਾਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੋਸਟ ਕੀਤੀ ਗਈ ਸਾਂਝੀ

two members of khalsa aid team
 
View this post on Instagram

View this post on Instagram

View this post on Instagram

View this post on Instagram

We lost 2 amazing & dedicated Khalsa Aid India team members this year. ⁣ ⁣ May Waheguru bless their souls and give strength to their families ????????????????⁣ ⁣ #Waheguru #GodBless

A post shared by Khalsa Aid (UK) (@khalsa_aid) on

ਮੁਹਾਲੀ: ਮਨੁੱਖਤਾ ਦੀ ਸੇਵਾ ਲਈ ਦੁਨੀਆ ਦੇ ਕੋਨੇ-ਕੋਨੇ ਵਿਚ ਜਾ ਕੇ ਲੋੜਵੰਦਾਂ ਦੀ ਮਦਦ ਕਰਨ ਵਾਲੀ ਸਿੱਖ ਸੰਸਥਾ ਖਾਲਸਾ ਏਡ ਇੰਡੀਆ ਦੀ ਟੀਮ ਦੇ ਦੋ ਵਲੰਟੀਅਰ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ।

ਖਾਲਸਾ ਏਡ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਨ੍ਹਾਂ ਦੋਵਾਂ ਵਲੰਟੀਅਰਾਂ ਦੀਆਂ ਤਸਵੀਰਾਂ ਸਾਂਝੀਆਂ ਕਰਕੇ ਲਿਖਿਆ ਹੈ ਕਿ ‘ਖਾਲਸਾ ਏਡ ਇੰਡੀਆ ਦੀ ਟੀਮ ਵੱਲੋਂ ਇਸ ਵਾਰ ਅਸੀਂ ਸੇਵਾ ਨੂੰ ਸਮਰਪਿਤ ਦੋ ਬਹੁਤ ਹੀ ਹੋਣਹਾਰ ਮੈਂਬਰ ਗੁਆ ਚੁੱਕੇ ਹਾਂ।  ਵਾਹਿਗੁਰੂ ਇਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਅਤੇ ਇਨ੍ਹਾਂ ਦੇ ਪਰਿਵਾਰਾਂ ਨੂੰ ਇਹ ਭਾਣਾ ਮੰਨਣ ਦਾ ਬਲ ਬਖਸ਼ੇ’।