ਮੰਤਰਾਲਾ ਵਾਪਸ ਲੈਣ ਬਾਰੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਡਾ ਬਿਆਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

'ਅਸੀਂ ਅਮਰੀਕਾ ਤੋਂ ਪੰਜਾਬ ਬਚਾਉਣ ਆਏ ਹਾਂ ਮਹਿਕਮੇ ਨਹੀਂ'

Minister Kuldeep Singh Dhaliwal makes a big statement about withdrawing the ministry

ਚੰਡੀਗੜ੍ਹ: ਮੰਤਰਾਲਾ ਵਾਪਸ ਲੈਣ ਬਾਰੇ ਪੰਜਾਬ ਸਰਕਾਰ ਦੇ ਮੰਤਰੀ ਕੁਲਦੀਪ ਧਾਲੀਵਾਲ ਨੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ  ਅਸੀਂ ਅਮਰੀਕਾ ਤੋਂ ਪੰਜਾਬ ਬਚਾਉਣ ਆਏ ਹਾਂ ਮਹਿਕਮੇ ਨਹੀਂ। ਉਨ੍ਹਾਂ ਨੇ ਕਿਹਾ ਹੈ ਕਿ ਇਹ ਮਹਿਕਮਾ ਸਰਕਾਰ ਨੇ ਖ਼ਤਮ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਮਹਿਕਮੇ ਦੀ ਸਾਡੇ ਲਈ ਕੋਈ ਅਹਿਮਤੀਅਤ ਨਹੀ ਹੈ ਸਾਡੇ ਲਈ ਸਰਕਾਰ ਜ਼ਰੂਰੀ ਹੈ।