TarnTaran News : ਪੱਟੀ ਦੇ ਪਿੰਡ ਕੈਰੋ ਦੇ ਰੇਲਵੇ ਫਾਟਕ ਨੇੜੇ ਨੌਜਵਾਨ ਨੂੰ ਮਾਰੀ ਗੋਲੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਿੰਡ ਕਰਮੁਵਾਲਾ ਦਾ ਰਹਿਣਾ ਵਾਲਾ ਸੀ ਮ੍ਰਿਤਕ ਸਮਰਬੀਰ ਸਿੰਘ

TarnTaran News: A young man was shot dead near the railway gate in village Kairo, Patti.

ਤਰਨਤਾਰਨ : ਤਰਨਤਾਰਨ ਦੇ ਪਿੰਡ ਕੈਰੋ ਦੇ ਫਾਟਕ ਨੇੜੇ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ। ਮਿਲੀ ਜਾਣਕਾਰੀ ਅਨੁਸਾਰ ਫਾਰਚੂਨਰ ਗੱਡੀ ਵਿੱਚ ਸਵਾਰ ਦੋ ਨੌਜਵਾਨ ਗੋਲੀਆਂ ਲੱਗਣ ਨਾਲ ਜ਼ਖਮੀ ਹੋ ਗਏ। ਜਿਨਾਂ ਨੂੰ ਤਾਰਨ ਤਰਨ ਸ਼ਹਿਰ ਦੇ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ।ਇਲਾਜ ਦੌਰਾਨ ਸਮਰਪ੍ਰੀਤ ਸਿੰਘ ਨਿਵਾਸੀ ਪਿੰਡ ਕਰਮੂਵਾਲਾ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਜਦਕਿ ਸੌਰਵ ਸਿੰਘ ਨਿਵਾਸੀ ਪਿੰਡ ਮਰਹਾਣਾ ਦੀ ਹਾਲਤ ਗੰਭੀਰ ਬਣੀ ਹੋਈ ਹੈ।