ਕਮੇਡੀਅਨ ਭਾਰਤੀ ਸਿੰਘ ਦੇ ਘਰ ਐਨਸੀਬੀ ਨੂੰ ਛਾਪੇਮਾਰੀ ਦੌਰਾਨ ਮਿਲਿਆ ਗਾਂਜਾ

ਏਜੰਸੀ

ਖ਼ਬਰਾਂ, ਪੰਜਾਬ

ਕਮੇਡੀਅਨ ਭਾਰਤੀ ਸਿੰਘ ਦੇ ਘਰ ਐਨਸੀਬੀ ਨੂੰ ਛਾਪੇਮਾਰੀ ਦੌਰਾਨ ਮਿਲਿਆ ਗਾਂਜਾ

image

image

ਭਾਰਤੀ ਸਿੰਘ ਅਤੇ ਉਸ ਦੇ ਪਤੀ ਨੇ ਗਾਂਜਾ ਲੈਣ ਦੀ ਗੱਲ ਕਬੂਲੀ, ਦੋਵੇਂ ਗ੍ਰਿਫ਼ਤਾਰ

ਭਾਰਤੀ ਸਿੰਘ ਅਤੇ ਹਰਸ਼ ਨੂੰ ਗ੍ਰਿਫ਼ਤਾਰ ਕਰ ਕੇ ਲਿਜਾਂਦੀ ਹੋਈ ਐਨ.ਸੀ.ਬੀ. ਦੀ ਟੀਮ।

ਛਪੜਤਾਲ ਹੋ ਚੁੱਕੀ ਹੈ। ਸੁਸ਼ਾਂਤ ਸਿੰਘ ਦੀ ਗਰਲਫਰੈਂਡ ਰਿਆ ਚੱਕਰਵਰਤੀ ਅਤੇ ਉਸ ਦੇ ਭਰਾ ਸ਼ੌਵਿਕ ਚੱਕਰਵਰਤੀ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।    (ਪੀਟੀਆਈ)