Sultanpur Lodhi News : ਬੀਜੇਪੀ ਯੁਵਾ ਮੋਰਚਾ ਦੇ ਸੁਲਤਾਨਪੁਰ ਲੋਧੀ ਤੋਂ ਪ੍ਰਧਾਨ ਦੇ ਕਤਲ ਮਾਮਲਾ, 2 ਸਾਥੀ ਗੰਭੀਰ ਜ਼ਖਮੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Sultanpur Lodhi News : ਕਤਲ ਦੇ 6 ਆਰੋਪੀਆਂ ’ਚੋ 2 ਕੀਤੇ ਗ੍ਰਿਫਤਾਰ, ਬਾਕੀਆਂ ਦੀ ਭਾਲ ਜਾਰੀ

ਯੂਥ ਪ੍ਰਧਾਨ ਹਨੀ ਕੁਮਾਰ ਉਰਫ ਨੰਨੂ

Sultanpur Lodhi News : ਭਾਜਪਾ ਸੇਵਾ ਮੋਰਚਾ ਦੇ ਸੁਲਤਾਨਪੁਰ ਲੋਧੀ ਤੋਂ ਯੂਥ ਪ੍ਰਧਾਨ ਹਨੀ ਕੁਮਾਰ ਉਰਫ ਨੰਨੂ ਦੇ ਕਤਲ ਮਾਮਲੇ ’ਚ ਜ਼ਿਲ੍ਹਾ ਕਪੂਰਥਲਾ ’ਚ ਪੁਲਿਸ ਨੇ ਵੱਡਾ ਦਾਅਵਾ ਕੀਤਾ ਹੈ। ਦੱਸ ਦਈਏ ਕਿ ਪੁਲਿਸ ਟੀਮਾਂ ਕਤਲ ਦੀ ਵਾਰਦਾਤ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਇਸ ਕਤਲ ਮਾਮਲੇ ਨੂੰ.24  ਘੰਟਾ ਦੇ ਅੰਦਰ ਹੱਲ ਕਰਨ ਦਾ ਦਾਅਵਾ ਕੀਤਾ।

ਫਿਲਹਾਲ ਪੁਲਿਸ ਨੇ ਦੋ ਆਰੋਪੀਆ ਕਾਬੂ ਕਰ ਲੈ ਅਤੇ ਬਾਕੀ ਹੋਰ ਆਰੋਪੀ ਨੌਜਵਾਨਾਂ ਨੂੰ ਜਲਦ ਤੋਂ ਜਲਦ ਕਾਬੂ ਕਾਰਨ ਦੀ ਗੱਲ ਆਖੀ ਹੈ। ਇਸ ਕਤਲ ਮਾਮਲੇ ਨੂੰ ਲੈਕੇ ਪੁਲਿਸ ਲਾਈਨ ਕਪੂਰਥਲਾ ਵਿਚ ਐਸਐਸਪੀ ਵਤਸਲਾ ਗੁਪਤਾ ਨੇ ਪ੍ਰੈਸ ਕਾਨਫਰੰਸ ਕਰਕੇ ਸਾਰੀ ਜਾਣਕਾਰੀ ਦਿਤੀ। ਮਾਮਲੇ ’ਚ ਆਰੋਪੀ ਨੌਜਵਾਨਾਂ ਉਤੇ ਪਹਿਲਾ ਵੀ ਕਈ ਵੱਖ ਵੱਖ ਮਾਮਲੇ ਦਰਜ ਹਨ। 

(For more news apart from BJP Yuva Morcha president's murder case from Sultanpur Lodhi, 2 comrades seriously injured News in Punjabi, stay tuned to Rozana Spokesman)