ਭਾਜਪਾ ਸੰਸਦ ਮੈਂਬਰ ਸੌਮਿਤਰਾ ਖ਼ਾਨ ਦੀ ਪਤਨੀ ਤਿ੍ਰਣਮੂਲ ਕਾਂਗਰਸ ਵਿਚ ਹੋਈ ਸ਼ਾਮਲ
ਭਾਜਪਾ ਸੰਸਦ ਮੈਂਬਰ ਸੌਮਿਤਰਾ ਖ਼ਾਨ ਦੀ ਪਤਨੀ ਤਿ੍ਰਣਮੂਲ ਕਾਂਗਰਸ ਵਿਚ ਹੋਈ ਸ਼ਾਮਲ
image
ਕੋਲਕਾਤਾ, 21 ਦਸੰਬਰ : ਭਾਜਪਾ ਸੰਸਦ ਮੈਂਬਰ ਸੌਮਿਤਰਾ ਖ਼ਾਨ ਦੀ ਪਤਨੀ ਸੁਜਾਤਾ ਮੰਡਲ ਖ਼ਾਨ ਭਗਵਾ ਖੇਮੇ ਨੂੰ ਛੱਡ ਕੇ ਸੋਮਵਾਰ ਨੂੰ ਤਿ੍ਰਣਮੂਲ ਕਾਂਗਰਸ (ਟੀਐਮਸੀ) ਵਿਚ ਸ਼ਾਮਲ ਹੋ ਗਈ। ਉਨ੍ਹਾਂ ਦਾ ਦਾਅਵਾ ਹੈ ਕਿ 2019 ਦੀਆਂ ਲੋਕ ਸਭਾ ਚੋਣਾਂ ਵਿਚ ਅਪਣੇ ਪਤੀ ਨੂੰ ਜਿਤਾਉਣ ਲਈ ਕਈ ਜੋਖ਼ਮ ਉਠਾਉਣ ਦੇ ਬਾਵਜੂਦ, ਉਸ ਨੂੰ ਸਹੀ ਪਛਾਣ ਨਹÄ ਮਿਲੀ। ਇਸ ਤੋਂ ਥੋੜ੍ਹੀ ਦੇਰ ਬਾਅਦ ਹੀ ਸੌਮਿਤਰਾ ਖ਼ਾਨ ਨੇ ਕਿਹਾ ਕਿ ਉਹ ਅਪਣੀ ਪਤਨੀ ਸੁਜਾਤਾ ਮੰਡਲ ਨੂੰ ਤਲਾਕ ਦਾ ਨੋਟਿਸ ਭੇਜ ਰਿਹਾ ਹੈ ਅਤੇ ਉਸ ਨੂੰ ਹੁਣ ਅਪਣਾ ਉਪਨਾਮ