Punjab News: ਹੁਣ CM ਭਗਵੰਤ ਮਾਨ ਪਟਿਆਲਾ 'ਚ ਲਹਿਰਾਉਣਗੇ ਕੌਮੀ ਝੰਡਾ
ਪਹਿਲਾਂ ਫ਼ਰੀਦਕੋਟ ਹੋਇਆ ਸੀ CM ਮਾਨ ਨੂੰ ਅਲਾਟ
Now CM Bhagwant Mann will hoist the national flag in Patiala.
Now CM Bhagwant Mann will hoist the national flag in Patiala: ਪੰਜਾਬ ਵਿਚ ਗਣਤੰਤਰ ਦਿਵਸ ਦੀਆਂ ਤਿਆਰੀਆਂ ਜ਼ੋਰਾਂ ਉੱਤੇ ਚਲ ਰਹੀਆਂ ਹਨ। ਹੁਣ CM ਭਗਵੰਤ ਮਾਨ ਪਟਿਆਲਾ 'ਚ ਕੌਮੀ ਝੰਡਾ ਲਹਿਰਾਉਣਗੇ। ਉਨ੍ਹਾਂ ਨੂੰ ਪਹਿਲਾਂ ਫ਼ਰੀਦਕੋਟ ਅਲਾਟ ਹੋਇਆ ਸੀ। ਹੁਣ ਕੈਬਨਿਟ ਮੰਤਰੀ ਬਰਿੰਦਰ ਕੁਮਾਲ ਫ਼ਰੀਦਕੋਟ ’ਚ ਕੌਮੀ ਝੰਡਾ ਲਹਿਰਾਉਣਗੇ। ਮੁੱਖ ਮੰਤਰੀ ਤੇ ਮੰਤਰੀ ਦੋਵਾਂ ਦੇ ਥਾਂ ਅਦਲਾ-ਬਦਲੀ ਕੀਤੇ ਗਏ ਹਨ। ਬਾਕੀ ਮੰਤਰੀ ਉਥੇ ਹੀ ਝੰਡਾ ਲਹਿਰਾਉਣਗੇ ਜਿਥੇ ਉਨ੍ਹਾਂ ਨੂੰ ਅਲਾਟ ਕੀਤੇ ਗਏ ਹਨ।