Firozpur News : 85 ਸਾਲ ਦੀ ਉਮਰ ਤੋਂ ਵੱਧ ਅਤੇ ਅਪਾਹਜ ਵੋਟਰ ਦੀ ਵੋਟ ਬੈਲਟ ਪੇਪਰ ਰਾਹੀਂ 25 ਮਈ ਤੋਂ 27 ਮਈ ਤਕ ਪਵਾਈ ਜਾਵੇਗੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Firozpur News : 17 ਟੀਮਾਂ ਦਾ ਕੀਤਾ ਗਠਨ

Electronic Voting Machine

Firozpur News :   ਫ਼ਿਰੋਜ਼ਪੁਰ ਜ਼ਿਲ੍ਹਾ ਗੁਰੂਹਰਸਹਾਇ ਸਹਾਇਕ ਰਿਟਰਨਿੰਗ ਅਫ਼ਸਰ ਗੁਰੂ ਹਰ ਸਹਾਇ ਗਗਨਦੀਪ ਸਿੰਘ ਨੇ ਦੱਸਿਆ ਕਿ ਮਾਨਯੋਗ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ 85 ਸਾਲ ਦੀ ਉਮਰ ਤੋਂ ਵੱਧ ਅਤੇ ਅਪਾਹਜ ਵੋਟਰ ਦੀ ਵੋਟ ਘਰ-ਘਰ ਜਾ ਕੇ ਬੈਲਟ ਪੇਪਰ ਰਹੀ ਪਵਾਈ ਜਾਣੀ ਹੈ ਇਸ ਕੰਮ ਲਈ 17 ਟੀਮਾਂ ਦਾ ਗਠਨ ਕੀਤਾ ਗਿਆ ਹੈ। ਇਹ ਟੀਮਾਂ 25 ਮਈ ਤੋਂ 27 ਮਈ ਤੱਕ ਹਰ ਦਿਨ ਸਵੇਰੇ ਵੋਟਾਂ ਪਾਉਣ ਦਾ ਕੰਮ ਸ਼ੁਰੂ ਕਰਨਗੀਆ।

(For more news apart from  Voting for voters 85 years and disabled done through ballot paper from May 25 to May 27  News in Punjabi, stay tuned to Rozana Spokesman)