Mohali News : ਮੋਹਾਲੀ ਏਅਰਪੋਰਟ ਰੋਡ 'ਤੇ ਟੈਂਪੂ ਟਰੈਵਲ ਅਤੇ ਟੈਕਸੀ ਵਿਚਾਲੇ ਹੋਈ ਜ਼ਬਰਦਸਤ ਟੱਕਰ
Mohali News : ਜ਼ਖ਼ਮੀਆਂ ਨੂੰ ਮੋਹਾਲੀ ਦੇ ਸਿਵਲ ਹਸਪਤਾਲ ’ਚ ਕਰਵਾਇਆ ਗਿਆ ਭਰਤੀ
ਹਾਦਸੇ ਦੀ ਤਸਵੀਰ
Mohali News : ਮੋਹਾਲੀ ਏਅਰਪੋਰਟ ਰੋਡ ’ਤੇ ਸਵੇਰੇ ਤੜਕਸਾਰ ਭਿਆਨਕ ਐਕਸੀਡੈਂਟ ਹੋਇਆ। ਮਨਾਲੀ ਤੋਂ ਆ ਰਹੇ ਟੈਂਪੂ-ਟਰੈਵਲ ਤੇ ਟੈਕਸੀ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ। ਟੈਂਪੂ ਟਰੈਵਲਰ ’ਚ ਕਰੀਬਨ 20 ਛੋਟੇ ਬੱਚਿਆਂ ਸਮੇਤ ਕਰੀਬ 20 ਲੋਕ ਸਵਾਰ ਸਨ। ਜ਼ਖ਼ਮੀਆਂ ਨੂੰ ਮੋਹਾਲੀ ਦੇ ਸਿਵਲ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ।
(For more news apart from violent collision took place between Tempu Travel and a taxi on Mohali Airport Road News in Punjabi, stay tuned to Rozana Spokesman)