Patiala News : ਵੱਡੀ ਖ਼ਬਰ: ਪਟਿਆਲਾ ਦੇ ਰਾਜਿੰਦਰ ਹਸਪਤਾਲ 'ਚ ਚੱਲਦੇ ਆਪ੍ਰੇਸ਼ਨ ਦੌਰਾਨ ਗਈ ਬਿਜਲੀ
Patiala News : ਡਾਕਟਰ ਬੋਲੇ- 'ਜੇ ਮਰੀਜ਼ ਨੂੰ ਕੁੱਝ ਹੋਇਆ ਤਾਂ ਜ਼ਿੰਮੇਵਾਰ ਕੌਣ ਹੋਵੇਗਾ ?
ਪਟਿਆਲਾ ਦਾ ਰਾਜਿੰਦਰ ਹਸਪਤਾਲ
Patiala News in Punjabi : ਪਟਿਆਲਾ ਦੇ ਰਾਜਿੰਦਰਾ ਹਸਪਤਾਲ 'ਚ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਚੱਲਦੇ ਆਪ੍ਰੇਸ਼ਨ ਦੌਰਾਨ ਆਪ੍ਰੇਸ਼ਨ ਥੀਏਟਰ 'ਚ ਬਿਜਲੀ ਚੱਲੀ ਗਈ। ਪਟਿਆਲਾ ਦਾ ਰਾਜਿੰਦਰਾ ਹਸਪਤਾਲ ਮੁੜ ਸਵਾਲਾਂ ਦੇ ਘੇਰੇ 'ਚ ਆ ਗਿਆ ਹੈ।
ਮਰੀਜ਼ਾਂ ਦਾ ਆਪ੍ਰਰੇਸ਼ਨ ਚੱਲ ਰਿਹਾ ਸੀ। ਆਪ੍ਰੇਸ਼ਨ ਕਰ ਰਹੇ ਡਾਕਟਰਾਂ ਨੇ ਨਾਰਾਜ਼ਗੀ ਜਤਾਈ ਹੈ। ਡਾਕਟਰਾਂ ਨੇ ਕਿਹਾ ਕਿ ਜੇ ਮਰੀਜ਼ ਨੂੰ ਕੁੱਝ ਹੋਇਆ ਤਾਂ ਇਸ ਦਾ ਜ਼ਿੰਮੇਵਾਰ ਕੌਣ ਹੋਵੇਗਾ।
(For more news apart from Electricity went out during operation in Rajindra Hospital of Patiala News in Punjabi, stay tuned to Rozana Spokesman)