ਗੁਜਰਾਤ ਨਗਰ ਕੌਂਸਲ ਤੇ ਨਗਮ ਨਿਗਮ ਚੋਣਾਂ ਵਿਚ ਲੋਕਾਂ ਨੇ ਕੰਮ ਦੀ ਰਾਜਨੀਤੀ ਨੂੰ  ਚੁਣਿਆ : ਕੇਜਰੀਵਾਲ 

ਏਜੰਸੀ

ਖ਼ਬਰਾਂ, ਪੰਜਾਬ

ਗੁਜਰਾਤ ਨਗਰ ਕੌਂਸਲ ਤੇ ਨਗਮ ਨਿਗਮ ਚੋਣਾਂ ਵਿਚ ਲੋਕਾਂ ਨੇ ਕੰਮ ਦੀ ਰਾਜਨੀਤੀ ਨੂੰ  ਚੁਣਿਆ : ਕੇਜਰੀਵਾਲ 

image


ਨਵੀਂ ਦਿੱਲੀ: 23 ਫ਼ਰਵਰੀ (ਅਮਨਦੀਪ ਸਿੰਘ) ਗੁਜਰਾਤ ਨਗਰ ਕੌਂਸਲ ਤੇ ਨਗਰ ਨਿਗਮ ਦੀਆਂ ਚੋਣਾਂ ਦੇ ਸ਼ੁਰੂਆਤੀ ਰੁਝਾਨ ਵਿਚ ਆਮ ਆਦਮੀ ਪਾਰਟੀ ਨੂੰ  27 ਸੀਟਾਂ ਮਿਲਣ ਨਾਲ ਆਮ ਆਦਮੀ ਪਾਰਟੀ ਬਾਗ਼ੋ ਬਾਗ਼ ਹੈ | ਇਕ ਟਵੀਟ ਰਾਹੀਂ ਆਪ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ, ''ਨਵੀਂ ਰਾਜਨੀਤੀ ਲਈ ਗੁਜਰਾਤ ਦੇ ਲੋਕਾਂ ਨੂੂੰ ਦਿਲ ਤੋਂ ਵਧਾਈ |'' ਉਨ੍ਹਾਂ ਕਿਹਾ, ਲੋਕਾਂ ਨੇ ਕੰਮ ਦੀ ਰਾਜਨੀਤੀ ਨੂੂੰ ਵੋਟ ਦਿਤਾ ਹੈ | ਗੁਜਰਾਤ ਦੇ ਲੋਕ ਕਾਂਗਰਸ ਤੇ ਭਾਜਪਾ ਦੀਆਂ ਨੀਤੀਆਂ ਤੋਂ ਔਖੇ ਸਨ | ਹੁਣ ਗੁਜਰਾਤ ਵਿਧਾਨ ਸਭਾ ਦੀਆਂ ਚੋਣਾਂ ਵਿਚ ਸਿਰਫ਼ ਭਾਜਪਾ ਤੇ ਆਮ ਆਦਮੀ ਪਾਰਟੀ ਵਿਚਕਾਰ ਮੁਕਾਬਲਾ ਹੋਵੇਗਾ | ਉਪ ਮੱੁਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ,'ਗੁਜਰਾਤ ਵਿਚ ਸੈਟਿੰਗ ਰਾਜਨੀਤੀ