Transfers: ਇਕ SSP ਦੀ ਬਦਲੀ ਕੀਤੀ ਰੱਦ, 2 PPS ਅਫ਼ਸਰਾਂ ਦਾ ਕੀਤਾ ਤਬਾਦਲਾ

ਏਜੰਸੀ

ਖ਼ਬਰਾਂ, ਪੰਜਾਬ

ਪੰਜਾਬ ਸਰਕਾਰ ਨੇ ਕੀਤਾ ਵੱਡਾ ਪ੍ਰਸ਼ਾਸਨਿਕ ਫੇਰਬਦਲ

Punjab government transfers 2 police officers, read the list

 

Transfers: ਪੰਜਾਬ ਦੇ ਇੱਕ ਆਈਪੀਐਸ ਅਤੇ ਦੋ ਪੀਪੀਐਸ ਅਫ਼ਸਰਾਂ ਦੀਆਂ ਬਦਲੀਆਂ ਕੀਤੀਆਂ ਗਈਆਂ ਹਨ। ਫਿਰੋਜਪੁਰ SSP ਵਜੋਂ  IPS ਗੁਰਮੀਤ ਚੌਹਾਨ ਦੀ ਕੀਤੀ ਗਈ ਬਦਲੀ ਰੱਦ ਕਰ ਦਿੱਤੀ ਗਈ ਹੈ>