ਬੀ.ਐਸ.ਐਨ.ਐਲ. ਦੇ ਜਨਰਲ ਮੈਨੇਜਰ ਐਮ.ਐਸ. ਢਿੱਲੋਂ ਵਲੋਂ ਆਜ਼ਾਦੀ ਦਿਹਾੜੇ ਦੀ ਵਧਾਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਆਜ਼ਾਦੀ ਦਿਹਾੜੇ 'ਤੇ ਬੀ.ਐਸ.ਐਨ.ਐਲ ਪੰਜਾਬ ਜਨਰਲ ਮੈਨੇਜਰ ਐਮ.ਐਸ. ਢਿੱਲੋਂ ਨੇ ਸਮੂਹ ਉਪਭੋਗਤਾਵਾਂ ਨੂੰ ਵਧਾਈ ਦਿਤੀ। ਉਨ੍ਹਾਂ ਕਿਹਾ ਕਿ ਬੀ.ਐਸ.ਐਨ.ਐਲ. ਦੇਸ਼ ਦੇ ਲੋਕਾਂ ਨੂੰ

S.S Dhillon


ਚੰਡੀਗੜ੍ਹ, 14 ਅਗੱਸਤ (ਛਿੱਬਰ): ਆਜ਼ਾਦੀ ਦਿਹਾੜੇ 'ਤੇ ਬੀ.ਐਸ.ਐਨ.ਐਲ ਪੰਜਾਬ ਜਨਰਲ ਮੈਨੇਜਰ ਐਮ.ਐਸ. ਢਿੱਲੋਂ ਨੇ ਸਮੂਹ ਉਪਭੋਗਤਾਵਾਂ ਨੂੰ ਵਧਾਈ ਦਿਤੀ। ਉਨ੍ਹਾਂ ਕਿਹਾ ਕਿ ਬੀ.ਐਸ.ਐਨ.ਐਲ. ਦੇਸ਼ ਦੇ ਲੋਕਾਂ ਨੂੰ ਦੂਰਸੰਚਾਰ ਸੇਵਾਵਾਂ ਉਪਲਬਧ ਕਰਵਾਉਣ ਲਈ ਵਚਨਬੱਧ ਹੈ। ਉਨ੍ਹਾਂ ਸਮੂਹ ਬੀ.ਐਸ.ਐਨ.ਐਲ. ਉਪਭੋਗਤਾਵਾਂ ਨੂੰ ਕੰਪਨੀ ਦੀਆਂ ਵੱਖ-ਵੱਖ ਸਕੀਮਾਂ ਬਾਰੇ ਜਾਣਕਾਰੀ ਦਿਤੀ ਅਤੇ ਅਪੀਲ ਕੀਤੀ ਕਿ ਅੱਗੋਂ ਵੀ ਵੱਧ ਤੋਂ ਵੱਧ ਗ੍ਰਾਹਕ ਬੀ.ਐਸ.ਐਨ.ਐਲ ਨਾਲ ਜੁੜ ਕੇ ਕੰਪਨੀ ਦੀਆਂ ਸਹੂਲਤਾਂ ਲੈਣ।