ਪੰਜਾਬ ਦੇ ਹੋਮ ਸੈਕਟਰੀ ਸਮੇਤ 5 IAS ਅਤੇ 1 PCS ਅਫ਼ਸਰ ਦਾ ਤਬਾਦਲਾ
ਪੰਜਾਬ ਸਰਕਾਰ ਨੇ ਕੀਤਾ ਵੱਡਾ ਫੇਰਬਦਲ
Punjab Home Secretary, including 5 IAS and 1 PCS officer transferred
ਚੰਡੀਗੜ੍ਹ: ਪੰਜਾਬ ਸਰਕਾਰ ਨੇ ਪ੍ਰਸ਼ਾਸਨਿਕ ਪੱਧਰ ਉੱਤੇ ਵੱਡਾ ਫੇਰਬਦਲ ਕੀਤਾ ਹੈ। ਪੰਜਾਬ ਦੇ ਹੋਮ ਸੈਕਟਰੀ ਸਮੇਤ 5 ਆਈਏਐਸ ਅਤੇ ਇਕ ਪੀਸੀਐਸ ਅਧਿਕਾਰੀ ਦਾ ਤਬਾਦਲਾ ਕਰ ਦਿੱਤਾ ਹੈ। ਸਰਕਾਰ ਨੇ PCS ਅਧਿਕਾਰੀ ਅਜੀਤ ਪਾਲ ਸਿੰਘ ਦੀ ਬਦਲੀ,IAS ਅਧਿਕਾਰੀ ਅਲੋਕ ਸ਼ੇਖ਼ਰ ,IAS ਜਸਪ੍ਰੀਤ ਤਲਵਾਰ ,IAS ਅਜੀਤ ਬਾਲਜੀ ਜੋਸ਼ੀ , IAS ਬਸੰਤ ਗਰਗ ਅਤੇ IAS ਦਿਲਰਾਜ ਸਿੰਘ ਦਾ ਵੀ ਤਬਾਦਲਾ ਕਰ ਦਿੱਤਾ ਹੈ। ਪੰਜਾਬ ਸਰਕਾਰ ਨੇ ਪ੍ਰਸ਼ਾਸਨਿਕ ਪੱਧਰ ਉੱਤੇ ਵੱਡਾ ਫੇਰਬਦਲ ਕੀਤਾ ਹੈ। ਪੰਜਾਬ ਦੇ ਹੋਮ ਸੈਕਟਰੀ ਸਮੇਤ 5 ਆਈਏਐਸ ਅਤੇ ਇਕ ਪੀਸੀਐਸ ਅਧਿਕਾਰੀ ਦਾ ਤਬਾਦਲਾ ਕਰ ਦਿੱਤਾ ਹੈ। ਸਰਕਾਰ ਨੇ PCS ਅਧਿਕਾਰੀ ਅਜੀਤ ਪਾਲ ਸਿੰਘ ਦੀ ਬਦਲੀ,IAS ਅਧਿਕਾਰੀ ਅਲੋਕ ਸ਼ੇਖ਼ਰ ,IAS ਜਸਪ੍ਰੀਤ ਤਲਵਾਰ ,IAS ਅਜੀਤ ਬਾਲਜੀ ਜੋਸ਼ੀ , IAS ਬਸੰਤ ਗਰਗ ਅਤੇ IAS ਦਿਲਰਾਜ ਸਿੰਘ ਦਾ ਵੀ ਤਬਾਦਲਾ ਕਰ ਦਿੱਤਾ ਹੈ।