Punjab News : ਗੁਰਦੁਆਰਾ ਨਾਨੂੰਆਣਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਮੱਘਰ ਸਿੰਘ ਦਾ ਹੋਇਆ ਦੇਹਾਂਤ
Punjab News : ਬਾਬਾ ਮੱਘਰ ਸਿੰਘ 87 ਵਰ੍ਹਿਆਂ ਦੇ ਸਨ, ਜੋ ਫੌਜ ’ਚ ਵੀ ਆਪਣੀਆਂ ਸੇਵਾਵਾਂ ਨਿਭਾਅ ਚੁੱਕੇ ਹਨ
Baba Maghar Singh
Punjab News : ਤਪਾ ਮੰਡੀ- ਤਪਾ ਸਬ ਡਵੀਜ਼ਨ ਦੇ ਪਿੰਡ ਤਾਜੋਕੇ ਦੇ ਗੁਰਦੁਆਰਾ ਨਾਨੂੰਆਣਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਮੱਘਰ ਸਿੰਘ ਫ਼ਾਨੀ ਸੰਸਾਰ ਨੂੰ ਅਲਵਿਦਾ ਆਖਦੇ ਹੋਏ ਅਕਾਲ ਚਲਾਣੇ ਕਰ ਗਏ। ਇੰਨਾਂ ਦੇ ਅਕਾਲ ਚਲਾਣੇ ’ਤੇ ਵੱਖ ਵੱਖ ਰਾਜਨੀਤਿਕ ਪਾਰਟੀਆਂ, ਧਾਰਮਿਕ ਤੇ ਸਮਾਜਿਕ ਸੰਸਥਾਵਾਂ ਦੇ ਮੁਖੀਆਂ ਵਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਬਾਬਾ ਮੱਘਰ ਸਿੰਘ 87 ਵਰ੍ਹਿਆਂ ਦੇ ਸਨ, ਜੋ ਫੌਜ ਵਿਚ ਵੀ ਆਪਣੀਆਂ ਸੇਵਾਵਾਂ ਨਿਭਾਅ ਚੁੱਕੇ ਹਨ ।
(For more news apart from Baba Maghar Singh Main sevadar Gurdwara Nanuana Sahib, passed away News in Punjabi, stay tuned to Rozana Spokesman)