Sidhu Moosewala: ਸਿੱਧੂ ਮੂਸੇਵਾਲਾ ਕਤਲਕਾਂਡ ਦੇ ਇੱਕ ਗਵਾਹ ਦੀ ਮੌਤ
ਰਿਟਾ. SHO ਅੰਗਰੇਜ਼ ਸਿੰਘ ਦਾ ਹੋਇਆ ਦਿਹਾਂਤ
A witness to the Sidhu Moosewala murder case dies
A witness to the Sidhu Moosewala murder case dies: ਮਰਹੂਮ ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ ਮਾਮਲੇ ਦੇ ਤਫ਼ਤੀਸ਼ੀ ਅਫ਼ਸਰ ਤੇ ਰਿਟਾਇਰਡ ਸਬ ਇੰਸਪੈਕਟਰ ਅੰਗਰੇਜ਼ ਸਿੰਘ ਦਾ ਦਿਹਾਂਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਉਹ ਪਿਛਲੇ ਸਮੇਂ ਤੋਂ ਗੰਭੀਰ ਬਿਮਾਰੀ ਤੋਂ ਪੀੜਤ ਸਨ। ਬਿਮਾਰੀ ਕਾਰਨ ਹੀ ਉਹ ਬੀਤੇ ਦਿਨ ਮੂਸੇਵਾਲਾ ਕੇਸ ਵਿਚ ਗਵਾਹੀ ਦੇਣ ਨਹੀਂ ਸੀ ਪਹੁੰਚ ਸਕੇ। ਮਾਣਯੋਗ ਅਦਾਲਤ ਨੇ ਅਗਲੀ ਸੁਣਵਾਈ 4 ਜੁਲਾਈ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਸਨ।