Mohali News : ਮੋਹਾਲੀ ਸਾਈਬਰ ਪੁਲਿਸ ਨੇ ਆਨ ਲਾਈਨ ਠੱਗੀ ਕਰਨ ਵਾਲੇ ਗਰੋਹ ਦਾ ਕੀਤਾ ਪਰਦਾਫਾਸ਼,7 ਵਿਦੇਸੀ ਠੱਗਾਂ ਨੂੰ ਕੀਤਾ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Mohali News : ਠੱਗਾਂ ਕੋਲੋਂ ਦੇਸੀ ਤੇ ਵਿਦੇਸ਼ੀ ਫ਼ੋਨ ਤੇ ਸਿਮ ਹੋਏ ਬਰਾਮਦ,15 ਕਰੋੜ ਦੀ ਠੱਗੀ ਆਈ ਸਾਹਮਣੇ 

ਮੋਹਾਲੀ ਸਾਈਬਰ ਪੁਲਿਸ ਨੇ ਆਨ ਲਾਈਨ ਠੱਗੀ ਕਰਨ ਵਾਲੇ ਗਰੋਹ ਦਾ ਕੀਤਾ ਪਰਦਾਫਾਸ਼,7 ਵਿਦੇਸੀ ਠੱਗਾਂ ਨੂੰ ਕੀਤਾ ਗ੍ਰਿਫ਼ਤਾਰ

Mohali News in Punjabi : ਮੋਹਾਲੀ ਸਾਈਬਰ ਪੁਲਿਸ ਨੇ ਆਨਲਾਈਨ ਠੱਗੀ ਕਰਨ ਵਾਲੇ ਅੰਤਰ ਰਾਸ਼ਟਰੀ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। 7 ਵਿਦੇਸੀ ਠੱਗਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਿਨ੍ਹਾਂ ਕੋਲੋਂ  15 ਕਰੋੜ ਦੀ ਠੱਗੀ ਦਾ ਖੁਲਾਸਾ ਹੋਇਆ ਹੈ।

ਐਸ.ਐਸ.ਪੀ. ਹਰਮਨਦੀਪ ਹਾਂਸ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ 7 Nigeria/Ghana ਦੇਸ਼ ਦੇ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਗਿਆ, ਜੋ ਇਕ ਮਕਾਨ ਵਿੱਚ ਇੱਕ ਗੁਪਤ ਠੱਗੀ ਕਾਲ ਸੈਂਟਰ ਚਲਾ ਰਹੇ ਸਨ।ਮੁਲਜ਼ਮਾਂ ਕੋਲੋਂ 79 ਸਮਾਰਟਫੋਨ,2 Laptop, 02 Macbook,99 ਵਿਦੇਸੀ ਅਤੇ ਭਾਰਤੀ ਸਿਮ ਕਾਰਡ,31 ਫਰਜੀ ਬੈਂਕ ਖਾਤੇ ਦਾ ਖ਼ੁਲਾਸਾ ਹੋਇਆ ਹੈ।  ਬਰਾਮਦ ਸਮਾਨ ਦੀ ਕੁੱਲ ਕੀਮਤ: ਕਰੀਬ 30 ਲੱਖ ਰੁਪਏ ਦੱਸੀ ਜਾ ਰਹੀ ਹੈ। 

(For more news apart from  Mohali Cyber ​​Police busts online fraud gang, 7 foreign thugs arrested News in Punjabi, stay tuned to Rozana Spokesman)