ਅਕਾਲੀ ਦਲ ਨਾਲ ਗਠਜੋੜ ਬਾਰੇ ਸੁਨੀਲ ਜਾਖੜ ਕੁਝ ਹੋਰ ਬੋਲ ਰਿਹਾ ਤੇ ਅਸ਼ਵਨੀ ਸ਼ਰਮਾ ਕੁਝ ਹੋਰ : Raja Warring

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

'ਜਾਖੜ ਦੇ ਪ੍ਰਧਾਨ ਬਣਨ ਮਗਰੋਂ ਭਾਜਪਾ ਨੂੰ ਕੋਈ ਸੀਟ ਆਈ?'

'Sunil Jakhar is saying one thing and Ashwani Sharma is saying something else about the alliance with Akali Dal'

ਚੰਡੀਗੜ੍ਹ: ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਸੁਨੀਲ ਜਾਖੜ ਨੂੰ ਲੈ ਕੇ ਤੰਜ਼ ਕੱਸਿਆ ਹੈ। ਉਨਾਂ ਨੇ ਕਿਹਾ ਹੈ ਕਿ ਅਕਾਲੀ ਦਲ ਨਾਲ ਗੱਠਜੋੜ ਨੂੰ ਲੈ ਕੇ ਅਸ਼ਵਨੀ ਸ਼ਰਮਾ ਕੁਝ ਹੋਰ ਬੋਲ ਰਹੇ ਹਨ ਅਤੇ ਸੁਨੀਲ ਜਾਖੜ ਕੁਝ ਹੋਰ ਬਿਆਨ ਦੇ ਰਹੇ ਹਨ।
ਉਨ੍ਹਾਂ ਨੇ ਕਿਹਾ ਹੈ ਕਿ ਭਾਜਪਾ ਸੁਨੀਲ ਜਾਖੜ ਦੀ ਥਾਂ ਲਗਾਉਣ ਲਈ ਅਸ਼ਵਨੀ ਸ਼ਰਮਾ ਨੂੰ ਕਾਰਜਕਾਰੀ ਪ੍ਰਧਾਨ ਲਗਾਇਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਜਦੋਂ ਦੇ ਸੁਨੀਲ ਜਾਖਰ ਨੂੰ ਪ੍ਰਧਾਨ ਲਗਾਇਆ ਗਿਾ ਹੈ ਕਿ ਕੋਈ ਵੀ ਸੀਟ ਜਿੱਤੇ ਨਹੀ ਹਨ। ਉਨ੍ਹਾਂ ਨੇ ਕਿਹਾ ਹੈ ਕਿ ਪੰਜਾਬ ਦੇ ਲੋਕ ਭਾਜਪਾ ਦੀਆਂ ਨੀਤੀਆ ਤੋਂ ਜਾਣੋ ਹਨ।