Pathankot News : ਵੱਡੀ ਖ਼ਬਰ : ਪਠਾਨਕੋਟ ਦੇ ਪਿੰਡ ਮਨਵਾਲ 'ਚ ਮੀਂਹ ਦੇ ਤੇਜ਼ ਵਹਾਅ 'ਚ 2 ਮੰਜ਼ਿਲਾ ਇਮਾਰਤ ਪਾਣੀ 'ਚ ਹੋਈ ਢਹਿ ਢੇਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Pathankot News : ਜਾਨੀ ਨੁਕਸਾਨ ਤੋਂ ਰਿਹਾ ਬਚਾਅ

ਪਠਾਨਕੋਟ ਦੇ ਪਿੰਡ ਮਨਵਾਲ 'ਚ ਬਰਸਾਤੀ ਪਾਣੀ ਦੇ ਤੇਜ਼ ਵਹਾਅ 'ਚ 2 ਮੰਜ਼ਿਲਾ ਇਮਾਰਤ ਪਾਣੀ ਵਹਿ ਗਈ

Pathankot News in Punjabi : ਲਗਾਤਾਰ ਪਹਾੜਾਂ ’ਚ ਆ ਰਹੇ ਬਰਸਾਤੀ ਪਾਣੀ ਕਾਰਨ ਅੱਜ ਸਵੇਰੇ ਪਠਾਨਕੋਟ ਦੇ ਕੋਠੀ ਮਨਵਾਲ ਪਿੰਡ ਵਿਚ ਇਕ 2 ਮੰਜ਼ਿਲਾ ਇਮਾਰਤ ਦਾ ਵੱਡਾ ਹਿੱਸਾ ਪਾਣੀ ਵਿਚ ਢਹਿ ਢੇਰੀ ਹੋ ਗਿਆ। ਇਸ ਮੌਕੇ ਘਰ ਦੇ ਮਾਲਕ ਸਤੀਸ਼ ਕੁਮਾਰ ਨੇ ਦੱਸਿਆ ਕਿ ਜਦੋਂ ਉਸ ਨੂੰ ਘਰ ਡਿਗਣ ਦਾ ਪਤਾ ਲੱਗਾ ਤਾਂ ਉਹ ਤੁਰੰਤ ਪੂਰੇ ਪਰਿਵਾਰ ਨਾਲ ਘਰੋਂ ਬਾਹਰ ਆ ਗਿਆ ਅਤੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ।

 (For more news apart from  tA two-storey building collapsed in water heavy rain in Manwal villagePathankot.News in Punjabi  News in Punjabi, stay tuned to Rozana Spokesman)