ਭਾਜਪਾ ਨੇ ਪ੍ਰਚਾਰ ਚ ਵਰਤੀ ਕਿਸਾਨ ਅੰਦੋਲਨਕਾਰੀ ਦੀ ਤਸਵੀਰ,ਉਹ ਤਾਂ ਦਿੱਲੀਵਿਚ ਕਿਸਾਨ ਧਰਨੇ'ਚ ਬੈਠਾ ਹੈ
ਭਾਜਪਾ ਨੇ ਪ੍ਰਚਾਰ 'ਚ ਵਰਤੀ ਕਿਸਾਨ ਅੰਦੋਲਨਕਾਰੀ ਦੀ ਤਸਵੀਰ, ਉਹ ਤਾਂ ਦਿੱਲੀ ਵਿਚ ਕਿਸਾਨ ਧਰਨੇ 'ਚ ਬੈਠਾ ਹੈ
image
'ਹਾਰਪ ਫ਼ਾਰਮਰ ਨੇ ਇਕ ਆਡੀਉ ਜਾਰੀ ਕਰਦੇ ਹੋਏ ਕਿਹਾ, 'ਮੇਰੀ ਤਸਵੀਰ ਭਾਜਵਾ ਵਲੋਂ ਮੇਰੇ ਤੋਂ ਬਿਨਾਂ ਪੁੱਛੇ ਇਸ ਪੋਸਟ ਵਿਚ ਵਰਤੀ ਗਈ ਹੈ'