Jalalabad News : ਪੁਲਿਸ ਤੇ ਐਕਸਾਈਜ਼ ਵਿਭਾਗ ਨੇ ਵੱਖ-ਵੱਖ ਪਿੰਡਾਂ ਦੇ ਖੇਤਾਂ ’ਚੋਂ 5000 ਲੀਟਰ ਤੋਂ ਵੱਧ ਲਾਹਣ ਕੀਤੀ ਬਰਾਮਦ

ਸਪੋਕਸਮੈਨ Fact Check

ਖ਼ਬਰਾਂ, ਪੰਜਾਬ

Jalalabad News : ਰੇਡ ਦੌਰਾਨ ਖੇਤਾਂ ’ਚ ਜ਼ਮੀਨ ਦੇ ਹੇਠਾਂ ਵੱਡੇ -ਵੱਡੇ ਡਿੱਗ ਬਰਾਮਦ ਹੋਏ

ਪੁਲਿਸ ਤੇ ਐਕਸਾਈਜ਼ ਵਿਭਾਗ ਨੇ ਵੱਖ-ਵੱਖ ਪਿੰਡਾਂ ਦੇ ਖੇਤਾਂ ’ਚੋਂ 5000 ਲੀਟਰ ਤੋਂ ਵੱਧ ਲਾਹਣ ਕੀਤੀ ਬਰਾਮਦ

Jalalabad News in Punjabi : ਪੁਲਿਸ ਅਤੇ ਐਕਸਾਈਜ਼ ਵਿਭਾਗ ਦੇ ਹੱਥ ਲੱਗੀ ਵੱਡੀ ਕਾਮਯਾਬੀ ਲੱਗੀ ਹੈ। ਵੱਖ-ਵੱਖ ਪਿੰਡਾਂ ਦੇ ਖੇਤਾਂ ਵਿੱਚੋਂ 5000 ਲੀਟਰ ਤੋਂ ਵੱਧ ਲਾਹਣ ਬਰਾਮਦ ਹੋਈ ਹੈ ਜਿਸ ਦੀ ਵੀਡੀਓ ਵਾਇਰਲ ਹੋ ਰਹੀ ਹੈ।  

ਜਾਣਕਾਰੀ ਮੁਤਾਬਿਕ ਜਲਾਲਾਬਾਦ ਦੇ ਪਿੰਡ ਪਾਲੀਵਾਲਾ ਦਰੋਗਾ ਸਮੇਤ ਹੋਰ ਕਈ ਪਿੰਡਾਂ ਦੇ ਖੇਤਾਂ ’ਚ ਪੁਲਿਸ ਅਤੇ ਅਕਸਾਈਜ਼ ਵਿਭਾਗ ਦੀ ਟੀਮ ਵੱਲੋਂ ਰੇਡ ਕੀਤੀ ਗਈ ਰੇਡ ਦੇ ਦੌਰਾਨ ਖੇਤਾਂ ’ਚ ਜ਼ਮੀਨ ਦੇ ਹੇਠਾਂ ਵੱਡੇ -ਵੱਡੇ ਡਿੱਗ ਬਰਾਮਦ ਹੋਏ। ਜਿਸ ਦੇ ਵਿੱਚ ਹਜ਼ਾਰਾਂ ਲੀਟਰ ਲਾਹਣ ਬਰਾਮਦ ਹੋਈ ਹੈ। 

(For more news apart from  Police and Excise Department removed more than 5000 liters from fields different villages News in Punjabi, stay tuned to Rozana Spokesman)