PSEB News : ਪੰਜਾਬ ਸਰਕਾਰ ਨੇ ਸਿੱਖਿਆ ਬੋਰਡ ਦਾ ਚੇਅਰਮੈਨ ਲਾਉਣ ਲਈ ਮੰਗੀਆਂ ਅਰਜ਼ੀਆਂ
PSEB News : ਉਮੀਦਵਾਰ 27 ਸਤੰਬਰ 2024 ਤੱਕ ਅਰਜ਼ੀਆਂ ਕਰ ਸਕਦੇ ਹਨ ਅਪਲਾਈ
PSEB
PSEB News : ਪੰਜਾਬ ਸਕੂਲ ਸਿੱਖਿਆ ਬੋਰਡ ਦਾ ਚੇਅਰਮੈਨ ਲਗਾਉਣ ਲਈ ਪੰਜਾਬ ਸਰਕਾਰ ਵੱਲੋਂ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਯੋਗ ਉਮੀਦਵਾਰ 27 ਸਤੰਬਰ 2024 ਤੱਕ ਆਪਣੀ ਅਰਜ਼ੀ ਦੇ ਸਕਦੇ ਹਨ।
(For more news apart from Punjab Government has invited applications for appointment of the Chairman of Education Board News in Punjabi, stay tuned to Rozana Spokesman)