ਇਕ ਪਾਸੇ ਗੱਲਬਾਤ ਦਾ ਸੱਦਾ ਤੇ ਦੂਜੇ ਪਾਸੇ ਹਰਿਆਣਾ ਤੇ ਦਿੱਲੀ ਦੀਆਂ ਹੱਦਾਂ ਸੀਲ

ਏਜੰਸੀ

ਖ਼ਬਰਾਂ, ਪੰਜਾਬ

ਇਕ ਪਾਸੇ ਗੱਲਬਾਤ ਦਾ ਸੱਦਾ ਤੇ ਦੂਜੇ ਪਾਸੇ ਹਰਿਆਣਾ ਤੇ ਦਿੱਲੀ ਦੀਆਂ ਹੱਦਾਂ ਸੀਲ

image

image

ਪੰਜਾਬ ਦੇ ਕਿਸਾਨਾਂ ਦਾ ਰਾਸ਼ਨ ਪਾਣੀ ਹਰਿਆਣਾ ਦੀਆਂ ਹੱਦਾਂ 'ਤੇ ਹੀ ਰੋਕਿਆ g  ਹਰਿਆਣਾ ਵਿਚ ਕਿਸਾਨਾਂ ਦੀ ਫੜੋ ਫੜਾਈ ਵੀ ਸ਼ੁਰੂ

ਦਿੱਲੀ ਵਲ ਨੂੰ ਜਾਂਦੇ ਰਸਤੇ ਸੀਲ ਕਰਦੀ ਹਰਿਆਣਾ ਪੁਲਿਸ, (ਸੱਜੇ) ਦਿੱਲੀ ਵਲ ਨੂੰ ਜਾਂਦੇ ਕਿਸਾਨ ਦੇ ਰਾਸ਼ਨ ਪਾਣੀ ਨਾਲ ਭਰੇ ਟਰੱਕ ਟਰਾਲੀਆਂ ਅਤੇ ਹੋਰ ਵਾਹਨ।