Patiala News : ਵੱਡੀ ਖ਼ਬਰ : ਡੱਲੇਵਾਲ ਦੀ ਸਿਹਤ ਦੀ ਜਾਂਚ ਕਰਨ ਵਾਸਤੇ ਜਾ ਰਹੀ ਡਾਕਟਰਾਂ ਗੱਡੀ ਨਾਲ ਵਾਪਰਿਆ ਹਾਦਸਾ, ਕਈ ਡਾਕਟਰ ਜ਼ਖ਼ਮੀ  

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Patiala News : ਡਾਕਟਰਾਂ ਦੀ ਸਕਾਰਪੀਓ ਗੱਡੀ ਬੇਕਾਬੂ ਹੋ ਕੇ ਦੂਜੀ ਗੱਡੀ ਵਿਚ ਜਾ ਵੱਜੀ 

ਹਾਦਸੇ ਦੀਆਂ ਤਸਵੀਰਾਂ

Patiala News in Punjabi :  ਪਟਿਆਲਾ ਸ਼ਹਿਰ ਦੇ ਸਮਾਣਾ ਤੋਂ ਇਸ ਸਮੇਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਪਿੰਡ ਮਵੀਕਲਾਂ ’ਚ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਦੀ ਜਾਂਚ ਕਰਨ ਵਾਸਤੇ ਜਾ ਰਹੇ ਡਾਕਟਰਾਂ ਦੀ ਸਕਾਰਪੀਓ ਗੱਡੀ ਹਦਸਾ ਗ੍ਰਸਤ ਹੋ ਗਈ ਹੈ। ਜਦੋਂ ਮੈਡੀਕਲ ਟੀਮ ਖਨੌਰੀ ਬਾਰਡਰ ਤੋਂ ਵਾਪਸ ਪਟਿਆਲਾ ਆ ਰਹੀ ਸੀ ਤਾਂ ਇੱਕ ਸਕਾਰਪੀਓ ਗੱਡੀ ਬੇਕਾਬੂ ਹੋ ਕੇ ਮੈਡੀਕਲ ਟੀਮ ਨੂੰ ਲਿਜਾ ਰਹੀ ਗੱਡੀ ’ਚ ਜਾ ਵੱਜੀ। ਇਸ ਦੌਰਾਨ ਕਈ ਡਾਕਟਰ ਜ਼ਖ਼ਮੀ ਹੋ ਗਏ ਹਨ। 

(For more news apart from Accident happened with doctor's car going check Dallewal's health, many doctors were injured News in Punjabi, stay tuned to Rozana Spokesman)