Rupnagar News: ਨਹਿਰ ਵਿਚ ਡੁੱਬ ਰਹੇ ਦੋਸਤ ਨੂੰ ਬਚਾਉਣ ਗਿਆ ਨੌਜਵਾਨ ਵੀ ਡੁੱਬਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Rupnagar News: ਨਹਿਰ ਵਿਚ ਨਹਾਉਣ ਗਏ ਸਨ ਦੋਨੋਂ ਨੌਜਵਾਨ

Two youths drowned in the canal in Rupnagar News

Two youths drowned in the canal in Rupnagar News: ਰੂਪਨਗਰ 'ਚ ਕੀਰਤਪੁਰ ਸਾਹਿਬ ਨੇੜੇ ਬੁੰਗਾ ਸਾਹਿਬ ਨੇੜੇ ਨਹਿਰ 'ਚ ਨਹਾਉਂਦੇ ਸਮੇਂ ਦੋ ਵਿਅਕਤੀ ਡੁੱਬ ਗਏ। ਦੋਨੋਂ ਨਹਿਰ 'ਚ ਨਹਾਉਣ ਆਏ ਸਨ। ਦੋ ਵਿਅਕਤੀਆਂ 'ਚੋਂ ਵਿਚੋਂ ਇਕ ਦਾ ਪੈਰ ਤਿਲਕ ਗਿਆ ਤੇ ਨਹਿਰ 'ਚ ਰੁੜ੍ਹ ਗਿਆ।  ਜਦੋਂ ਦੂਜੇ ਵਿਅਕਤੀ ਨੇ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਹ ਵੀ ਨਹਿਰ ਵਿੱਚ ਡੁੱਬ ਗਿਆ। ਪਰਿਵਾਰਕ ਮੈਂਬਰਾਂ ਅਨੁਸਾਰ ਦੋਵੇਂ ਵਿਅਕਤੀ ਵਿਆਹੇ ਹੋਏ ਹਨ।

ਇਹ ਵੀ ਪੜ੍ਹੋ: Bathinda Sewage Gas News: ਬਠਿੰਡਾ 'ਚ ਸੀਵਰੇਜ ਦੀ ਗੈਸ ਚੜ੍ਹਨ ਕਾਰਨ ਇਕ ਸੀਵਰੇਜਮੈਨ ਦੀ ਮੌਤ  

ਥਾਣਾ ਕੀਰਤਪੁਰ ਸਾਹਿਬ ਦੇ ਥਾਣਾ ਇੰਚਾਰਜ ਜਤਿਨ ਕਪੂਰ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਬੁੰਗਾ ਸਾਹਿਬ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਆਏ ਦੋ ਵਿਅਕਤੀ ਨਹਿਰ 'ਚ ਨਹਾਉਂਦੇ ਸਮੇਂ ਡੁੱਬ ਗਏ ਹਨ। ਅਤੇ ਗੋਤਾਖੋਰਾਂ ਦੀ ਮਦਦ ਨਾਲ ਉਨ੍ਹਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ

ਇਹ ਵੀ ਪੜ੍ਹੋ: Bihar Wedding Fire News: ਵਿਆਹ 'ਚ ਚਲਾਈ ਆਤਿਸ਼ਬਾਜ਼ੀ ਨਾਲ ਸਾਰੇ ਘਰ ਨੂੰ ਲੱਗੀ ਅੱਗ, ਇਕੋ ਪਰਿਵਾਰ ਦੇ 6 ਲੋਕਾਂ ਦੀ ਮੌਤ 

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more Punjabi news apart from Two youths drowned in the canal in Rupnagar News, stay tuned to Rozana Spokesman)