Amritsar News : ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਪਹੁੰਚੀ SGPC ਦਫ਼ਤਰ
Amritsar News : SGPC ਪ੍ਰਧਾਨ ਨੂੰ ਮਿਲਣ ਦਾ ਲਿਆ ਸੀ ਸਮਾਂ, ਪਰ ਨਹੀਂ ਹੋਈ ਮੁਲਾਕਾਤ
ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਪਹੁੰਚੀ SGPC ਦਫ਼ਤਰ
Amritsar News in Punjabi : ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ SGPC ਦਫ਼ਤਰ ਪਹੁੰਚੀ। ਉਨ੍ਹਾਂ ਨੇ ਅੱਜ SGPC ਪ੍ਰਧਾਨ ਨੂੰ ਮਿਲਣ ਦਾ ਲਿਆ ਸੀ ਸਮਾਂ, ਪਰ ਕਿਸੇ ਕਾਰਨ ਐਸਜੀਪੀਸੀ ਪ੍ਰਧਾਨ ਨੂੰ ਜਰੂਰੀ ਕੰਮ ਹੋਣ ਕਰ ਕੇ ਮੁਲਾਕਾਤ ਨਹੀਂ ਹੋਈ। ਉਨ੍ਹਾਂ ਨੇ "ਕੌਣ ਰੋਕੇਗਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਨੂੰ" ਇਹ ਲਾਈਨਾਂ ਲਿਖ ਕੇ SGPC ਸਕੱਤਰ ਨੂੰ ਦਿੱਤੀਆਂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੂਰਨ ਤੌਰ ’ਤੇ ਛਪਾਈ ਬੰਦ ਹੋਵੇ।
(For more news apart from Sri Guru Granth Sahib Satkar Committee reaches SGPC office News in Punjabi, stay tuned to Rozana Spokesman)