Jalandhar News : ਪੰਜਾਬ ਸਰਕਾਰ ਦੀ ਨਿਵੇਕਲੀ ਪਹਿਲ 'ਇਕ ਦਿਨ ਡੀ.ਸੀ. ਦੇ ਸੰਗ' ਮੁਹਿੰਮ ਦਾ ਆਗਾਜ਼
Jalandhar News : ਤਰੱਕੀ ਦੇ ਸੁਪਨਿਆਂ ਨੂੰ ਪੰਜਾਬ ਸਰਕਾਰ ਨੇ ਦਿੱਤੀ ਪਰਵਾਜ਼, DC ਨੇ 12ਵੀਂ ’ਚ ਟਾਪਰ ਵਿਦਿਆਰਥਣਾਂ ਨੂੰ ਰਜਿਸਟ੍ਰੇਸ਼ਨ ਪ੍ਰਕਿਰਿਆ ਬਾਰੇ ਦੱਸਿਆ
ਪੰਜਾਬ ਸਰਕਾਰ ਦੀ ਨਿਵੇਕਲੀ ਪਹਿਲ 'ਇਕ ਦਿਨ ਡੀ.ਸੀ. ਦੇ ਸੰਗ' ਮੁਹਿੰਮ ਦਾ ਆਗਾਜ਼
Jalandhar News in Punjabi : ਪੰਜਾਬ ਸਰਕਾਰ ਦੀ ਨਿਵੇਕਲੀ ਪਹਿਲ 'ਇਕ ਦਿਨ ਡੀ.ਸੀ. ਦੇ ਸੰਗ' ਮੁਹਿੰਮ ਤਹਿਤ ਸਰਕਾਰੀ ਸਕੂਲਾਂ ਦੀਆਂ ਹੋਣਹਾਰ ਬਾਰ੍ਹਵੀਂ ਕਲਾਸ (ਤਿੰਨੇ ਨਾਨ ਮੈਡੀਕਲ) ਦੀਆਂ ਜ਼ਿਲ੍ਹੇ 'ਚੋਂ ਟਾਪਰ ਵਿਦਿਆਥਣਾਂ ਮਾਧਵੀ ਸਲਾਰੀਆ (99%), ਸਾਕਸ਼ੀ (98.60%) ਅਤੇ ਅਮਨਪ੍ਰੀਤ ਕੌਰ (98.40%) ਡਿਪਟੀ ਕਮਿਸ਼ਨਰ ਜਲੰਧਰ ਸ਼੍ਰੀ ਹਿਮਾਂਸ਼ੂ ਅਗਰਵਾਲ ਜੀ ਦੇ ਨਾਲ ਪੂਰਾ ਦਿਨ ਬਤੀਤ ਕਰ ਰਹੀਆਂ ਹਨ।
ਸਬ ਰਜਿਸਟਰਾਰ ਦਫ਼ਤਰ ਜਲੰਧਰ -1 ਵਿਖੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਰਜਿਸਟ੍ਰੇਸ਼ਨ ਪ੍ਰਕਿਰਿਆ ਬਾਰੇ ਵਿਦਿਆਰਥਣਾਂ ਨੂੰ ਦੱਸਿਆ।
(For more news apart from Punjab Government's unique initiative 'One Day with DC' campaign launched News in Punjabi, stay tuned to Rozana Spokesman)