Patiala News : ਪੰਜਾਬੀ ਯੂਨੀਵਰਸਿਟੀ ’ਚ ਮਰਨ ਵਰਤ ’ਤੇ ਬੈਠੀ ਅਧਿਆਪਕਾ ਦੀ ਹਾਲਤ ਨਾਜ਼ੁਕ
Patiala News : ਹਸਪਤਾਲ ’ਚ ਕਰਵਾਇਆ ਭਰਤੀ, ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੇ ਖਿਲਾਫ਼ ਪਿਛਲੇ 64 ਦਿਨ ਤੋਂ ਚੱਲ ਰਿਹਾ ਧਰਨਾ
ਪੰਜਾਬੀ ਯੂਨੀਵਰਸਿਟੀ ’ਚ ਮਰਨ ਵਰਤ ’ਤੇ ਬੈਠੀ ਅਧਿਆਪਕਾ ਦੀ ਹਾਲਤ ਨਾਜ਼ੁਕ
Patiala News in Punjabi : ਪਟਿਆਲਾ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੇ ਖਿਲਾਫ ਪਿਛਲੇ 64 ਦਿਨ ਤੋਂ ਬੈਠੇ ਧਰਨਾ ਪ੍ਰਦਰਸ਼ਨ ਕਰ ਰਹੇ ਹਨ।ਕੱਚੇ ਲੱਗੇ ਫੈਕੈਲਟੀ ਟੀਚਰਜ਼ ਅਤੇ ਹੋਰ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ, ਜੋ ਕਿ ਵਾਈਸ ਚਾਂਸਲ ਪਿਛਲੇ ਕਾਫ਼ੀ ਸਮੇਂ ਤੋਂ ਇਸ ਉੱਪਰ ਧਿਆਨ ਨਹੀਂ ਦੇ ਰਿਹਾ।
ਪਿਛਲੇ ਦੋ ਦਿਨਾਂ ਤੋਂ ਮਰਨ ਵਰਤੇ ਬੈਠੀਆਂ ਨੇ ਮਹਿਲਾਵਾਂ ਜਿਨਾਂ ’ਚੋਂ ਇੱਕ ਮਹਿਲਾ ਦਾ ਗਰਮੀ ਦੇ ਕਾਰਨ ਸਿਹਤ ਵਿਗੜ ਗਈ ਤੇ ਉਸ ਤੋਂ ਬਾਅਦ ਉਸਨੂੰ ਇੱਕ ਪ੍ਰਾਈਵੇਟ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਜਿਸਦਾ ਇਲਾਜ ਕਰਵਾਇਆ ਜਾ ਰਿਹਾ ਹੈ।
(For more news apart from The condition teacher on fast unto death at Punjabi University is critical News in Punjabi, stay tuned to Rozana Spokesman)