Behbal Kalan Goli Kand: ਬਹਿਬਲ ਕਲਾਂ ਗੋਲੀਕਾਂਡ 'ਚ ਜਿਪਸੀ 'ਤੇ ਪੁਲਿਸ ਨੇ ਆਪ ਗੋਲੀਆਂ ਮਾਰੀਆਂ ਸੀ- ਹਾਈਕੋਰਟ ਦੇ ਸਾਬਕਾ ਜੱਜ ਦਾ ਖੁਲਾਸਾ
Behbal Kalan Goli Kand: ਬੇਅਬਦੀ ਮਾਮਲੇ 'ਚ ਬਲਾਤਕਾਰੀ ਸੌਦਾ ਸਾਧ ਤੋਂ ਲੈ ਕੇ ਬਾਦਲਾਂ ਦੀ ਕੀ ਸੀ ਭੂਮਿਕਾ?
Behbal Kalan Goli Kand News in punjabi
Behbal Kalan Goli Kand News in punjabi: ਬਹਿਬਲ ਕਲਾਂ ਗੋਲੀਕਾਂਡ ਬਾਰੇ ਹਾਈਕੋਰਟ ਦੇ ਸਾਬਕਾ ਜੱਜ ਰਣਜੀਤ ਸਿੰਘ ਨਾਲ ਰੋਜ਼ਾਨਾ ਸਪੋਕਸਮੈਨ ਨੇ ਖਾਸ ਗੱਲਬਾਤ ਕੀਤੀ ਗਈ। ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ 2015 ਵਿਚ ਬਹਿਬਲ ਕਲਾਂ ਗੋਲੀਕਾਂਡ ਵਾਪਰਿਆ ਪਰ ਹਜੇ ਤੱਕ ਉਸ ਦੀ ਚਾਰਜਸ਼ੀਟ ਫਾਈਲ ਨਹੀਂ ਹੋਈ, ਇਥੋਂ ਤੁਸੀਂ ਸੋਚ ਲਵੋ ਇਨਸਾਫ ਕਿੱਥੋ ਮਿਲਣਾ ਹੈ। ਉਨ੍ਹਾਂ ਕਿਹਾ ਕਿ ਬਹਿਬਲ ਕਲਾਂ ਗੋਲੀਕਾਂਡ 'ਚ ਜਿਪਸੀ 'ਤੇ ਜੋ ਗੋਲੀਆਂ ਵੱਜੀਆਂ ਸਨ ਉਹ ਪੁਲਿਸ ਨੇ ਆਪ ਵਰਕਸ਼ਾਪ ਵਿਚ ਜਾ ਕੇ ਮਾਰੀਆਂ ਸਨ। ਹਾਈਕੋਰਟ ਦੇ ਸਾਬਕਾ ਜੱਜ ਰਣਜੀਤ ਸਿੰਘ ਨੇ ਬੇਅਬਦੀ ਮਾਮਲੇ ਵਿਚ ਬੋਲਦੇ ਹੋਏ ਕਿਹਾ ਕਿ ਬਲਾਤਕਾਰੀ ਸੌਦਾ ਸਾਧ ਦੀ ਇਸ ਵਿਚ ਅਹਿਮ ਭੂਮਿਕਾ ਸੀ।