Jaito News : ਜੈਤੋ ਕੋਟਕਪੂਰਾ ਰੋਡ 'ਤੇ ਹੋਈ ਗੈਸ ਲੀਕ, ਲੋਕਾਂ ਵਿੱਚ ਫੈਲਿਆ ਦਹਿਸ਼ਤ ਦਾ ਮਾਹੌਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Jaito News : ਜੇਸੀਬੀ ਮਸ਼ੀਨ ਵੱਲੋਂ ਸੀਵਰੇਜ਼ ਦਾ ਡਿੱਗ ਪੁੱਟਦੇ ਸਮੇਂ ਹੋਈ ਗੈਸ ਪਾਇਪ ਲੀਕ, ਜਾਨੀ ਨੁਕਸਾਨ ਤੋਂ ਰਿਹਾ ਬਚਾਅ

ਜੈਤੋ ਕੋਟਕਪੂਰਾ ਰੋਡ 'ਤੇ ਹੋਈ ਗੈਸ ਲੀਕ, ਲੋਕਾਂ ਵਿੱਚ ਫੈਲਿਆ ਦਹਿਸ਼ਤ ਦਾ ਮਾਹੌਲ

Jaito News in Punjabi : ਜੈਤੋ,ਕੋਟਕਪੂਰਾ ਰੋੜ 'ਤੇ ਜੇਸੀਬੀ ਮਸ਼ੀਨ ਨਾਲ ਸੀਵਰੇਜ਼ ਦਾ ਕੰਮ ਕਰਦੇ ਸਮੇਂ ਗੈਸ ਦੀ ਪਾਇਪ ਲੀਕ ਹੋਣ ਨਾਲ ਹੜਕੰਪ ਮਚ ਗਿਆ। ਲੀਕ ਹੋਈ ਗੈਸ ਕਾਰਨ ਇਲਾਕੇ ਵਿੱਚ ਸਹਿਮ ਦਾ ਮਾਹੌਲ ਬਣ ਗਿਆ। ਸਥਾਨਕ ਪ੍ਰਸ਼ਾਸਨ ਅਤੇ ਗੈਸ ਵਿਭਾਗ ਕੋਈ ਵੀ ਮੌਕੇ 'ਤੇ ਨਹੀਂ ਪਹੁੰਚਿਆ ਜਿਸ ਨੂੰ ਲੈਕੇ ਲੋਕਾਂ ਵਿੱਚ ਰੋਸ ਪਾਇਆ ਗਿਆ। ਇਸ ਮੌਕੇ ਲੋਕਾਂ ਦਾ ਕਹਿਣਾ ਸੀ ਕਿ ਇਸ ਨਾਲ ਕੋਈ ਵੀ ਵੱਡਾ ਹਾਦਸਾ ਵਾਪਰ ਸਕਦਾ ਸੀ ਪਰ ਜਾਨੀ ਜਾਂ ਮਾਲੀ ਨੁਕਸਾਨ ਤੋਂ ਬਚਾਅ ਹੋ ਗਿਆ।

(For more news apart from Gas leak on Jaito Kotkapura Road News in Punjabi, stay tuned to Rozana Spokesman)