Zira News : ਜੀਰਾ ਤੋਂ ਵਿਧਾਇਕ ਨਰੇਸ਼ ਕਟਾਰੀਆ ਵੱਲੋਂ ਕੀਤਾ ਗਿਆ ਬੰਨਾਂ ਦਾ ਦੌਰਾ, ਪਿੰਡ ਵਾਸੀਆਂ ਦੀਆਂ ਸੁਣੀਆਂ ਮੁਸ਼ਕਿਲਾਂ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Zira News : ਕਿਹਾ ਨੋਜਾ ਬਣਾਉਣ ਦੀਆਂ ਦਿੱਤੀਆਂ ਸੀ ਲਿਸਟਾਂ ਪਰ ਪਤਾ ਨਹੀਂ ਕਿਸ ਨੇ ਰੋਕ ਲਗਾਈ ਦਿੱਤੀ

ਜੀਰਾ ਤੋਂ ਵਿਧਾਇਕ ਨਰੇਸ਼ ਕਟਾਰੀਆ ਵੱਲੋਂ ਕੀਤਾ ਗਿਆ ਬੰਨਾਂ ਦਾ ਦੌਰਾ, ਪਿੰਡ ਵਾਸੀਆਂ ਦੀਆਂ ਸੁਣੀਆਂ ਮੁਸ਼ਕਿਲਾਂ 

 Zira News in Punjabi : ਜੀਰਾ ਤੋਂ ਵਿਧਾਇਕ ਨਰੇਸ਼ ਕਟਾਰੀਆ ਵੱਲੋਂ ਕੀਤਾ ਗਿਆ ਬੰਨਾਂ ਦਾ ਦੌਰਾ, ਪਿੰਡ ਵਾਸੀਆਂ ਦੀਆਂ ਮੁਸ਼ਕਿਲਾਂ ਸੁਣੀਆਂ। ਵਿਧਾਇਕ ਨਰੇਸ਼ ਕਟਾਰੀਆ ਦਾ ਪ੍ਰਸ਼ਾਸਨ ਤੇ ਫੁੱਟਿਆ ਗੁੱਸਾ ਕਿਹਾ ਨੋਜਾ ਬਣਾਉਣ ਦੀਆਂ ਦਿੱਤੀਆਂ ਸੀ ਲਿਸਟਾਂ ਪਰ ਪਤਾ ਨਹੀਂ ਕਿਸ ਨੇ ਰੋਕ ਲਗਾਈ ਦਿੱਤੀ।

ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੇ ਰੋਸ ਜਤਾਉਦਿਆਂ ਕਿਹਾ ਕਿ ਜੇਕਰ ਨੋਜਾ ਬਣਾਈਆਂ ਹੁੰਦੀਆਂ ਤਾਂ ਬੰਨ੍ਹ ਵੱਲ ਪਾਣੀ ਨਹੀਂ ਵੱਧਣਾ ਸੀ । 

 (For more news apart from  Zira MLA Naresh Kataria visits dams, listens problems villagers News in Punjabi, stay tuned to Rozana Spokesman)