ਪੰਜਾਬ ਵਿੱਚ ਅਫ਼ਸਰਾਂ ਦੇ ਹੋਏ ਤਬਾਦਲੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

1 DC ਸਮੇਤ 5 IAS ਅਤੇ 1 PCS ਅਧਿਕਾਰੀ ਬਦਲੇ

Transfers of officers in Punjab

ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਅਧਿਕਾਰੀਆਂ ਦੇ ਮੁੜ ਤਬਾਦਲੇ ਕੀਤੇ ਗਏ ਹਨ। ਹੁਣ ਸਰਕਾਰ ਨੇ 1 ਡੀਸੀ ਸਮੇਤ 5 ਆਈਏਐਸ ਅਤੇ 1 ਪੀਸੀਐਸ ਅਧਿਕਾਰੀ ਬਦਲੇ ਹਨ।  

no