ਭਾਰਤ ਬੰਦ ਦੇ ਸਮਰਥਨ ਵਿੱਚ ਅੰਮ੍ਰਿਤਸਰ ਦੇ ਗੋਲਡਨ ਗੇਟ 'ਤੇ ਡਟੇ ਕਿਸਾਨ, ਠੱਪ ਕੀਤੀ ਆਵਾਜਾਈ
ਮਰਜੈਂਸੀ ਮੈਡੀਕਲ ਸੇਵਾਵਾਂ ਨੂੰ ਬੰਦ ਤੋਂ ਦਿੱਤੀ ਗਈ ਛੋਟ
ਅੰਮ੍ਰਿਤਸਰ: ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਨੇ ਅੱਜ ਭਾਰਤ ਬੰਦ ਦਾ ਐਲਾਨ ਕੀਤਾ ਹੈ। ਹਾਲਾਂਕਿ, ਹਰ ਵਾਰ ਦੀ ਤਰ੍ਹਾਂ, ਇਸ ਵਾਰ ਵੀ ਸੰਯੁਕਤ ਕਿਸਾਨ ਮੋਰਚਾ (ਐਸਕੇਐਮ) ਨੇ ਸ਼ਾਂਤਮਈ ਬੰਦ ਦੀ ਗੱਲ ਕੀਤੀ ਹੈ ਅਤੇ ਸਾਰਿਆਂ (Farmers protesting at Amritsar's Golden Gate in support of Bharat Bandh) ਨੂੰ ਬੰਦ ਦਾ ਸਮਰਥਨ ਕਰਨ ਦੀ ਅਪੀਲ ਕੀਤੀ ਹੈ।
ਇਸ ਦੇ ਨਾਲ ਹੀ ਅੰਮ੍ਰਿਤਸਰ ਦੇ ਕਿਸਾਨਾਂ ਨੇ ਬੰਦ ਨੂੰ ਸਫਲ ਬਣਾਉਣ ਦੀ ਮੁਹਿੰਮ ਤੇਜ਼ ਕਰ ਦਿੱਤੀ ਹੈ ਅਤੇ ਬਹੁਤ ਸਾਰੇ ਕਿਸਾਨ ਗੋਲਡਨ ਗੇਟ 'ਤੇ ਡਟੇ ਹੋਏ ਹਨ ਸੈਂਕੜੇ ਕਿਸਾਨਾਂ ਨੇ ਰਾਸ਼ਟਰੀ ਰਾਜਮਾਰਗ 1 ਸਮੇਤ ਦਿੱਲੀ ਨੂੰ ਹਰਿਆਣਾ (Farmers protesting at Amritsar's Golden Gate in support of Bharat Bandh) ਅਤੇ ਪੰਜਾਬ ਦੇ ਹਿੱਸਿਆਂ ਨਾਲ ਜੋੜਨ ਵਾਲੇ ਮੁੱਖ ਮਾਰਗਾਂ ਨੂੰ ਰੋਕ ਦਿੱਤਾ ਹੈ।
ਹੋਰ ਵੀ ਪੜ੍ਹੋ: ਭਾਰਤ ਬੰਦ ਕਾਰਨ ਦਿੱਲੀ ਗੁੜਗਾਉਂ ਰੋਡ ਉੱਤੇ ਲੱਗਿਆ ਭਾਰੀ ਜਾਮ, ਸੜਕਾਂ 'ਤੇ ਆਇਆ ਗੱਡੀਆਂ ਦਾ ਹੜ੍ਹ |
ਵਿਰੋਧ ਕਰ ਰਹੇ ਕਿਸਾਨਾਂ ਨੇ ਆਪਣੇ ਟਰੈਕਟਰ ਪੰਜਾਬ ਅਤੇ ਹਰਿਆਣਾ ਦੇ ਮੁੱਖ ਮਾਰਗਾਂ ਅਤੇ ਮੁੱਖ ਲਿੰਕ ਸੜਕਾਂ 'ਤੇ ਖੜ੍ਹੇ ਕਰ ਦਿੱਤੇ ਹਨ। ਪੁਲਿਸ ਨੇ ਕਈ ਥਾਵਾਂ 'ਤੇ ਆਵਾਜਾਈ ਨੂੰ ਮੋੜ (Farmers protesting at Amritsar's Golden Gate in support of Bharat Bandh) ਦਿੱਤਾ ਹੈ। ਐਮਰਜੈਂਸੀ ਮੈਡੀਕਲ ਸੇਵਾਵਾਂ ਨੂੰ ਬੰਦ ਤੋਂ ਛੋਟ ਦਿੱਤੀ ਗਈ ਹੈ।
ਹੋਰ ਵੀ ਪੜ੍ਹੋ: ਅਦਾਲਤ ਨੇ ਸੁਣਾਈ ਉਮਰ ਕੈਦ ਦੀ ਸਜ਼ਾ, ਪਿਤਾ ਨੇ 39 ਦਿਨ ਦੇ ਮਾਸੂਮ ਦੀਆਂ ਤੋੜੀਆਂ ਸਨ 71 ਹੱਡੀਆਂ