ਪੰਜਾਬ ਦੇ ਕੈਬਨਿਟ ਮੰਤਰੀਆਂ ਨੂੰ ਸਿਵਲ ਸਕੱਤਰੇਤ ਵਿੱਚ ਅਲਾਟ ਕੀਤੇ ਗਏ ਦਫ਼ਤਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਤੀਜੀ ਤੋਂ ਸੱਤਵੀਂ ਮੰਜ਼ਿਲ ਤੱਕ ਰਹਿਣਗੇ ਮੰਤਰੀ

Offices allotted to the Cabinet Ministers of Punjab in the Civil Secretariat

 

ਚੰਡੀਗੜ੍ਹ: ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਕੈਬਨਿਟ ਵਿੱਚ ਸ਼ਾਮਲ ਮੰਤਰੀਆਂ ਨੂੰ ਪੰਜਾਬ ਸਕੱਤਰੇਤ, ਚੰਡੀਗੜ੍ਹ ਵਿਖੇ ਦਫਤਰ ਅਲਾਟ ਕੀਤੇ ਗਏ ਹਨ। ਸਾਰੇ ਮੰਤਰੀਆਂ ਨੂੰ 3 ਤੋਂ 7 ਵੀਂ ਮੰਜ਼ਲ ਤੱਕ ਦਫਤਰ ਦੇ ਕੇ ਇੱਕ ਸੂਚੀ ਜਾਰੀ ਕੀਤੀ ਗਈ ਹੈ ਤਾਂ ਜੋ ਕਿਸੇ ਨੂੰ ਵੀ ਸਬੰਧਤ ਵਿਭਾਗ ਦੇ ਮੰਤਰੀ ਨਾਲ ਮੁਲਾਕਾਤ ਕਰਨ ਵਿੱਚ ਕੋਈ ਮੁਸ਼ਕਿਲ ਪੇਸ਼ ਨਾ ਆਵੇ। 

 

 

ਪੰਜਾਬ ਸਿਵਲ ਸਕੱਤਰੇਤ
ਤੀਜੀ ਮੰਜ਼ਲ

ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਕਮਰਾ ਨੰਬਰ 31-32 'ਚ
ਕਮਰਾ ਨੰਬਰ 15 ਅਤੇ 19 ਵਿਚ ਮਨਪ੍ਰੀਤ ਬਾਦਲ
ਕਮਰਾ ਨੰਬਰ 20 'ਚ ਕੈਬਨਿਟ ਮੰਤਰੀ ਕਾਕਾ ਰਣਦੀਪ ਸਿੰਘ
ਕਮਰਾ ਨੰਬਰ 34 ਵਿਚ ਗੁਰਕੀਰਤ ਕੋਟਲੀ ਬੈਠਣਗੇ।

 

 

ਪੰਜਵੀਂ ਮੰਜ਼ਲ
ਕਮਰਾ ਨੰਬਰ 25 ਅਤੇ 27 ਵਿਚ ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ
ਕਮਰਾ ਨੰਬਰ 21 'ਚ ਰਾਣਾ ਗੁਰਜੀਤ ਸਿੰਘ
ਕਮਰਾ ਨੰ: 30-31 'ਚ ਵਿਜੇ ਇੰਦਰ ਸਿੰਗਲਾ
ਕਮਰਾ ਨੰਬਰ 33 'ਚ  ਭਾਰਤ ਭੂਸ਼ਣ ਆਸ਼ੂ
ਕਮਰਾ ਨੰਬਰ 5 'ਚ ਕੈਬਨਿਟ ਮੰਤਰੀ ਪ੍ਰਗਟ ਸਿੰਘ ਬੈਠਣਗੇ।

 

 

4 ਵੀਂ ਮੰਜ਼ਲ
ਕਮਰਾ ਨੰਬਰ 38 'ਚ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ
ਕਮਰਾ ਨੰਬਰ 'ਚ 37 ਵਿਚ ਸ਼੍ਰੀਮਤੀ ਅਰੁਣਾ ਚੌਧਰੀ
ਕਮਰਾ ਨੰਬਰ ਵਿਚ 34 'ਚ  ਸ਼੍ਰੀਮਤੀ ਰਜ਼ੀਆ ਸੁਲਤਾਨਾ
ਕਮਰਾ ਨੰਬਰ 33 ਅਤੇ 35 ਵਿਚ ਅਮਰਿੰਦਰ ਸਿੰਘ ਰਾਜਾ ਵੜਿੰਗ ਬੈਠਣਗੇ।

 

 

 

 

ਸੱਤਵੀਂ ਮੰਜ਼ਲ
ਕਮਰਾ ਨੰਬਰ 35 ਵਿਚ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ
ਕਮਰਾ ਨੰਬਰ 27 'ਚ ਰਾਜ ਕੁਮਾਰ ਵੇਰਕਾ
ਕਮਰਾ ਨੰਬਰ 31 ਅਤੇ 33 ਵਿਚ ਸੰਗਤ ਸਿੰਘ ਗਿਲਜੀਆਂ ਬੈਠਣਗੇ।