Punjab News: ਚਿੱਟਾ ਵੇਚਣ ਤੇ ਪੀਣ ਵਾਲਿਆਂ ਖ਼ਿਲਾਫ਼ ਮਾਨਸਾ ਦੇ ਪਿੰਡ ਨੰਗਲ ਕਲਾਂ ਦੀ ਗ੍ਰਾਮ ਪੰਚਾਇਤ ਨੇ ਪਾਇਆ ਮਤਾ
Punjab News: ਪਿੰਡ ਵਾਸੀਆਂ ਵੱਲੋਂ ਕਿਹਾ ਗਿਆ ਕਿ ਚਿੱਟਾ ਵੇਚਣ ਵਾਲੇ ਤੇ ਪੀਣ ਵਾਲਿਆਂ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।
The village panchayat of Nangal Kalan of Mansa passed a resolution against those who sell and drink white wine
Punjab News:ਪਿੰਡ ਵਾਸੀਆਂ ਦੀ ਮੌਜ਼ੂਦਗੀ ਵਿੱਚ ਨਸ਼ੇ ਸਬੰਧੀ ਮਾਨਸਾ ਦੇ ਪਿੰਡ ਨੰਗਲ ਕਲਾਂ ਵਿਖੇ ਇੱਕ ਮਤਾ ਪਾਇਆ ਗਿਆ। ਪਿੰਡ ਵਾਸੀਆਂ ਵੱਲੋਂ ਕਿਹਾ ਗਿਆ ਕਿ ਚਿੱਟਾ ਵੇਚਣ ਵਾਲੇ ਤੇ ਪੀਣ ਵਾਲਿਆਂ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।