Mohali News : ਮੋਹਾਲੀ ’ਚ ਹੋਈ ਵੱਡੀ ਲੁੱਟ, ਪੈਟਰੋਲ ਪੰਪ ਦੇ ਮੈਨੇਜਰ ਤੋਂ ਲੁੱਟੇ 5 ਲੱਖ ਰੁਪਏ  

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Mohali News : ਐਕਟਿਵਾ ਦੀ ਡਿੱਗੀ ’ਚ ਲੈ ਕੇ ਜਾ ਰਿਹਾ ਸੀ ਕੈਸ਼, CCTV ਵੀ ਆਈ ਸਾਹਮਣੇ

ਮੋਹਾਲੀ ’ਚ ਹੋਈ ਲੁੱਟ ਦੀਆਂ ਤਸਵੀਰਾਂ ਸੀਸੀਟੀਵੀ ’ਚ ਹੋਈਆਂ ਕੈਦ

Moahli News in Punjabi : ਮੋਹਾਲੀ ਦੇ ਐਰੋ ਸਿਟੀ ਤੇ ਵਿੱਚ ਅੱਜ ਦਿਨ ਦਿਹਾੜੇ ਦੋ ਐਕਟੀਵਾ ਸਵਾਰ ਲੁਟੇਰਿਆਂ ਵੱਲੋਂ ਇੱਕ ਵਿਅਕਤੀ ਤੋ 5 ਲੱਖ ਰੁਪਏ  ਕੈਸ਼ ਖੋਹ ਕੇ ਮੌਕੇ ਤੋਂ ਫ਼ਰਾਰ ਹੋ ਗਏ। ਮੈਨੇਜਰ ਐਕਟਿਵਾ ਦੀ ਡਿੱਗੀ ’ਚ ਕੈਸ਼ ਲੈ ਕੇ ਜਾ ਰਿਹਾ ਸੀ। ਜਿਸ ਦੀ  ਸੀਸੀਟੀਵੀ ਕੈਮਰੇ ਦੇ ਵਿੱਚ ਤਸਵੀਰਾਂ ਕੈਦ  ਹੋ ਗਈਆਂ ਹਨ।ਮੋਹਾਲੀ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ। ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਛਾਣਬੀਨ ਕੀਤੀ ਜਾ ਰਹੀ ਹੈ।

(For more news apart from Big robbery in Mohali, 5 lakh rupees looted from petrol pump manager News in Punjabi, stay tuned to Rozana Spokesman)