ਅਕਾਲੀ ਦਲ-ਭਾਜਪਾ 'ਚ ਹਲਕੇ ਬਦਲਣ ਦਾ ਰੇੜਕਾ ਖ਼ਤਮ, ਪਹਿਲੇ ਹਲਕੇ ਹੀ ਰਹਿਣਗੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਚੰਡੀਗੜ੍ਹ : ਪੰਜਾਬ ਦੀਆਂ ਦੋ ਮੁੱਖ ਪਾਰਟੀਆਂ ਕਾਂਗਰਸ ਅਤੇ ਅਕਾਲੀ ਦਲ ਵਲੋਂ ਬੇਸ਼ਕ ਅਜੇ ਤਕ ਲੋਕ ਸਭਾ ਚੋਣਾਂ ਲਈ ਅਪਣੇ ਉਮੀਦਵਾਰਾਂ ਦਾ ਨਾਮ...

Akali-BJP

Sukhbir Singh Badal

ਚੰਡੀਗੜ੍ਹ : ਪੰਜਾਬ ਦੀਆਂ ਦੋ ਮੁੱਖ ਪਾਰਟੀਆਂ ਕਾਂਗਰਸ ਅਤੇ ਅਕਾਲੀ ਦਲ ਵਲੋਂ ਬੇਸ਼ਕ ਅਜੇ ਤਕ ਲੋਕ ਸਭਾ ਚੋਣਾਂ ਲਈ ਅਪਣੇ ਉਮੀਦਵਾਰਾਂ ਦਾ ਨਾਮ ਜਨਤਕ ਨਹੀਂ ਕੀਤਾ ਗਿਆ ਪ੍ਰੰਤੂ ਦੋਵੇਂ ਹੀ ਪਾਰਟੀਆਂ ਬਹੁਤੇ ਹਲਕਿਆਂ ਲਈ ਉਮੀਦਵਾਰਾਂ ਦਾ ਨਾਮ ਲਗਭਗ ਤਹਿ ਕਰ ਚੁਕੀਆਂ ਹਨ। ਖ਼ਾਸ ਕਰ ਕੇ ਅਕਾਲੀ ਦਲ ਵਲੋਂ ਲਗਭਗ ਸਾਰੇ ਹੀ ਹਲਕਿਆਂ ਲਈ ਉਮੀਦਵਾਰਾਂ ਦੇ ਨਾਮ ਤਹਿ ਕਰ ਲਏ ਗਏ ਹਨ ਪ੍ਰੰਤੂ ਉਦੋਂ ਤਕ ਜਨਤਕ ਨਹੀਂ ਕੀਤੇ ਜਾਣਗੇ ਜਦ ਤਕ ਚੋਣ ਕਮਿਸ਼ਨ ਵਲੋਂ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਨਹੀਂ ਕਰ ਦਿਤਾ ਜਾਂਦਾ।