ਜੰਮੂ ਕਸ਼ਮੀਰ ਵਿਚ ਸੁਰੰਗ ‘ਐਸਕੇਪ ਟਨਲ ਟੀ-48’ ਦਾ ਕੀਤਾ ਉਦਘਾਟਨ
ਜੰਮੂ ਕਸ਼ਮੀਰ ਵਿਚ ਸੁਰੰਗ ‘ਐਸਕੇਪ ਟਨਲ ਟੀ-48’ ਦਾ ਕੀਤਾ ਉਦਘਾਟਨ
image
ਊਧਮਪੁਰ, 27 ਜੁਲਾਈ : ਉਤਰ ਰੇਲਵੇ ਨੇ ਸ੍ਰੀਨਗਰ-ਬਾਰਾਮੂਲਾ ਰੇਲ Çਲੰਕ ਯੋਜਨਾ ਵਿਚ ਇਕ ਵੱਡੀ ਸਫਲਤਾ ਕੀਤੀ ਹੈ। ਉਤਰ ਰੇਲਵੇ ਦੇ ਪ੍ਰਬੰਧਕ ਆਸ਼ੂਤੋਸ਼ ਗੰਗਲ ਨੇ ਕਟੜਾ ਬਨਿਹਾਲ ਰੇਲ ਸੈਕਸ਼ਨ ’ਤੇ ਸੁੰਬਰ ਅਤੇ ਸੰਗਲਦਨ ਸਟੇਸ਼ਨਾਂ ਵਿਚਾਲੇ ਬਣ ਰਹੀ ਸੁਰੰਗ ਟੀ-48 ਦਾ ਉਦਘਾਟਨ ਕੀਤਾ। ਇਸ ਸੁਰੰਗ ਦੀ ਲੰਬਾਈ 9.694 ਕਿਲੋਮੀਟਰ ਅਤੇ ਵਿਆਸ 5.30 ਮੀਟਰ। ਇਹ ਟਨਲ ਸੁੰਬਰ ਅਤੇ ਸੰਗਲਦਨ ਸਟੇਸ਼ਨਾਂ ਵਿਚਕਾਰ ਮੀਲ ਪੱਥਰ ਸਾਬਤ ਹੋਏਗਾ। -ਏਜੰਸੀ