ਭਾਈ ਜਗਤਾਰ ਸਿੰਘ ਹਵਾਰਾ ਦੀ ਪੈਰੋਲ ਸੰਬੰਧੀ ਪਿੰਡਾਂ ਦੀਆਂ ਪੰਚਾਇਤਾਂ ਤੋਂ ਮਤੇ ਕੀਤੇ ਪ੍ਰਾਪਤ
5 ਮੈਂਬਰੀ ਕਮੇਟੀ ਨੇ ਮਤੇ ਪ੍ਰਾਪਤ ਕੀਤੇ
Resolutions received from village panchayats regarding parole of Bhai Jagtar Singh Hawara
ਮੋਹਾਲੀ: ਭਾਈ ਜਗਤਾਰ ਸਿੰਘ ਹਵਾਰਾ ਦੀ ਪੈਰੋਲ ਸੰਬੰਧੀ ਪਿੰਡਾਂ ਦੀਆਂ ਪੰਚਾਇਤਾਂ ਤੋਂ 5 ਮੈਂਬਰੀ ਕਮੇਟੀ- ਭਾਈ ਜਸਵੰਤ ਸਿੰਘ ਸਿੱਧੂਪੁਰ, ਭਾਈ ਅਮਨਪ੍ਰੀਤ ਸਿੰਘ ਪੰਜਕੋਹਾ, ਭਾਈ ਰੇਸ਼ਮ ਸਿੰਘ ਵਡਾਲੀ, ਭਾਈ ਹਰਪ੍ਰੀਤ ਸਿੰਘ ਫਰੌਰ ਅਤੇ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ 66 ਪਿੰਡਾਂ ਦੀਆਂ ਪੰਚਾਇਤਾਂ ਤੋਂ ਮਤੇ ਪ੍ਰਾਪਤ ਕੀਤੇ ਤੇ ਉਹਨਾਂ ਵਿੱਚ ਸਹਿਯੋਗ ਭਾਈ ਗਗਨਦੀਪ ਸਿੰਘ ਚਮਕੌਰ ਸਾਹਿਬ ਨੇ ਦਿੱਤਾ।
ਹੋਰ ਵੀ ਜੇ ਕੋਈ ਪਿੰਡ ਦੀ ਪੰਚਾਇਤ ਵੱਲੋਂ ਭਾਈ ਜਗਤਾਰ ਸਿੰਘ ਹਵਾਰਾ ਦੀ ਪੈਰੋਲ ਦੇ ਹੱਕ ਵਿਚ ਪੰਚਾਇਤਨਾਮਾ ਦੇਣਾ ਚਾਹੁੰਦਾ ਹੈ ਤਾਂ ਪੰਚਾਇਤਨਾਮੇ ਦਾ ਪਰਫਾਰਮਾ ਨਾਲ ਨੱਥੀ ਹੈ ਜਾਂ ਹੇਠ ਲਿਖੇ ਨੰਬਰਾਂ ਤੋਂ ਪੰਚਾਇਤਨਾਮੇ ਦਾ ਪਰਫਾਰਮਾ ਲੈ ਸਕਦੇ ਹੋ।
ਸੰਪਰਕ ਨੰਬਰ:
ਭਾਈ ਜਸਵੰਤ ਸਿੰਘ ਸਿੱਧੂਪੁਰ +91-98151-12282
ਐਡਵੋਕੇਟ ਜਸਪਾਲ ਸਿੰਘ ਮੰਝਪੁਰ +91-98554- 01843