Gurdaspur News : ਗੁਰਦਾਸਪੁਰ ’ਚ ਖੁਦਾਈ ਦੌਰਾਨ ਮਿਲੇ 10 ਰਾਕੇਟ ਲਾਂਚਰ, ਰੇਲਵੇ ਸਟੇਸ਼ਨ ’ਤੇ ਕੀਤੀ ਜਾ ਰਹੀ ਸੀ ਖੁਦਾਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Gurdaspur News : ਰੇਲਵੇ ਪੁਲਿਸ ਨੇ ਬੰਬ ਸਕੁਆਇਡ ਦੀ ਟੀਮ ਦੇ ਸਹਿਯੋਗ ਨਾਲ ਕੀਤੇ ਡਿਫਿਊਜ਼

ਗੁਰਦਾਸਪੁਰ ’ਚ ਖੁਦਾਈ ਦੌਰਾਨ ਮਿਲੇ 10 ਰਾਕੇਟ ਲਾਂਚਰ

Gurdaspur News : ਗੁਰਦਾਸਪੁਰ 'ਚ ਸਨਸਨੀ ਉਸ ਸਮੇਂ ਫੈਲ ਗਈ ਜਦੋਂ ਰੇਲਵੇ ਸਟੇਸ਼ਨ 'ਚ ਖੁਦਾਈ ਦੌਰਾਨ 10 ਰਾਕੇਟ ਲਾਂਚਰ ਬਰਾਮਦ ਹੋਏ। ਇਸ ਸੂਚਨਾ ਮਗਰੋਂ ਪੁਲਸ ਪ੍ਰਸ਼ਾਸਨ 'ਚ ਵੀ ਭਾਜੜਾਂ ਪੈ ਗਈਆਂ। ਇਸ ਦੌਰਾਨ ਤਰੁੰਤ ਹੀ  ਬੰਬ ਸਕੂਐਡ ਟੀਮ ਨੂੰ ਸੂਚਨਾ ਦਿੱਤੀ ਗਈ, ਜਿਸ ਨੇ ਮੌਕੇ 'ਤੇ ਪਹੁੰਚੇ ਕੇ 10 ਰਾਕੇਟ ਲਾਂਚਰ ਨੂੰ ਡਿਫਿਊਜ਼ ਕਰ ਦਿੱਤਾ। ਇਸ ਸੂਚਨਾ ਤੋਂ ਬਾਅਦ ਪੂਰੇ ਸ਼ਹਿਰ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ।

(For more news apart from  10 rocket launchers found during excavation in Gurdaspur, excavation was being done at the railway station News in Punjabi, stay tuned to Rozana Spokesman)