Amritsar News : ਪੇਸ਼ੀ ਲਈ ਮਜੀਠਾ ਥਾਣੇ ਪੁੱਜੀ ਕੰਚਨਪ੍ਰੀਤ ਕੌਰ

ਏਜੰਸੀ

ਖ਼ਬਰਾਂ, ਪੰਜਾਬ

Amritsar News : ਪੁਲਿਸ ਨੇ ਸੁਰੱਖਿਆ ਦੇ ਕੀਤੇ ਸਖ਼ਤ ਪ੍ਰਬੰਧ 

Kanchanpreet Kaur Reaches Majitha Police Station for Appearance Latest News in Punjabi

Kanchanpreet Kaur Reaches Majitha Police Station for Appearance Latest News in Punjabi ਮਜੀਠਾ, (ਅੰਮ੍ਰਿਤਸਰ) : ਕੰਚਨਪ੍ਰੀਤ ਕੌਰ ਥਾਣਾ ਮਜੀਠਾ ਵਿਖੇ ਪੇਸ਼ੀ ਲਈ ਪਹੁੰਚੀ ਹੈ। ਪੁਲਿਸ ਨੇ ਇਸ ਲਈ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹਨ ਤੇ ਮੀਡੀਆ ਨੂੰ ਵੀ ਦੂਰ ਰੱਖਿਆ ਗਿਆ ਹੈ। ਦੱਸ ਦੇਈਏ ਕਿ ਕੰਚਨਪ੍ਰੀਤ ’ਤੇ ਚੋਣ ਦੌਰਾਨ ਵੱਖ ਵੱਖ ਥਾਣਿਆਂ ਵਿਚ ਚਾਰ ਪਰਚੇ ਦਰਜ ਕੀਤੇ ਗਏ ਸਨ, ਜਿਸ ਮਾਮਲੇ ’ਚ ਅੱਜ ਉਹ ਪੇਸ਼ੀ ਲਈ ਪੁੱਜੀ ਹੈ।