ਲਾਲਕਿਲ੍ਹੇਦੀਹਿੰਸਾਚਭਾਜਪਾਦੀਭੂਮਿਕਾਦਾਠੀਕਰਾਕਾਂਗਰਸਸਿਰਭੰਨਣਦੀਕੋਸ਼ਿਸ਼ਕਰਰਹੇਨੇਪ੍ਰਕਾਸ਼ਜਾਵੇੜਕਕੈਪਟਨ
ਲਾਲ ਕਿਲ੍ਹੇ ਦੀ ਹਿੰਸਾ 'ਚ ਭਾਜਪਾ ਦੀ ਭੂਮਿਕਾ ਦਾ ਠੀਕਰਾ ਕਾਂਗਰਸ ਸਿਰ ਭੰਨਣ ਦੀ ਕੋਸ਼ਿਸ਼ ਕਰ ਰਹੇ ਨੇ ਪ੍ਰਕਾਸ਼ ਜਾਵੇੜਕਰ : ਕੈਪਟਨ
image
ਜਦੋਂ ਟਰੈਕਟਰ ਰੈਲੀ ਕੱਢਣ ਦੀ ਅਧਿਕਾਰਤ ਤੌਰ 'ਤੇ ਹੀ ਇਜਾਜ਼ਤ ਸੀ ਤਾਂ ਕਿਸਾਨਾਂ ਨੂੰ ਜਾਣ ਤੋਂ ਮੈਂ ਕਿਵੇਂ ਰੋਕ ਸਕਦਾ ਸੀ?