Verka milk : ਵੇਰਕਾ ਦੇ ਦੁੱਧ ਪੀਣ ਵਾਲਿਆਂ ਲਈ ਬੁਰੀ ਖ਼ਬਰ, ਕੱਲ੍ਹ ਤੋਂ 1 ਲੀਟਰ ਦੁੱਧ 2 ਰੁਪਏ ਹੋ ਜਾਵੇਗਾ ਮਹਿੰਗਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Verka milk : 30 ਅਪ੍ਰੈਲ ਤੋਂ ਦੁੱਧ ਦੇ ਸਾਰੇ ਪ੍ਰੋਡਕਟ ਹੋ ਜਾਣਗੇ ਮਹਿੰਗੇ

file photo

Verka milk News in Punjabi : ਪੰਜਾਬ ਦੇ ਲੋਕਾਂ ਨੂੰ ਕੱਲ੍ਹ ਤੋਂ ਮਹਿੰਗਾਈ ਦਾ ਇੱਕ ਹੋਰ ਝਟਕਾ ਲੱਗਣ ਵਾਲਾ ਹੈ। ਵੇਰਕਾ ਦੇ ਦੁੱਧ ਪੀਣ ਵਾਲਿਆਂ ਲਈ ਬੁਰੀ ਖ਼ਬਰ ਹੈ। ਵੇਰਕਾ ਨੇ ਦੁੱਧ ਦੀ ਕੀਮਤ ਵਧਾ ਦਿੱਤੀ ਹੈ। ਇਹ ਕੀਮਤ ਕੱਲ੍ਹ ਤੋਂ 1 ਲੀਟਰ ਦੁੱਧ 2 ਰੁਪਏ ਮਹਿੰਗਾ ਹੋ ਜਾਵੇਗੀ। 30 ਅਪ੍ਰੈਲ ਤੋਂ ਦੁੱਧ ਦੇ ਸਾਰੇ ਪ੍ਰੋਡਕਟ ਮਹਿੰਗੇ ਹੋ ਜਾਣਗੇ। 

(For more news apart from Verka milk drink, 1 liter milk will become expensive by Rs 2 from tomorrow News in Punjabi, stay tuned to Rozana Spokesman)