Patiala Road Accident News : ਪਟਿਆਲਾ ਸੜਕ ਹਾਦਸੇ ’ਚ 3 ਦੀ ਮੌਤ, 4 ਜ਼ਖ਼ਮੀ
Patiala Road Accident News : ਜ਼ਖ਼ਮੀਆਂ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ’ਚ ਕਰਵਾਇਆ ਗਿਆ ਭਰਤੀ
ਪਟਿਆਲਾ ਸੜਕ ਹਾਦਸੇ ’ਚ 3 ਦੀ ਮੌਤ, 4 ਜ਼ਖ਼ਮੀ
Patiala News in Punjabi : ਪਟਿਆਲਾ ਦੇ ਬਹਾਦਰਗੜ੍ਹ ਕੋਲ ਵੱਡਾ ਸੜਕ ਹਾਦਸਾ ਵਾਪਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿਸ ਵਿੱਚ 3 ਵਿਅਕਤੀਆਂ ਦੀ ਹੋਈ ਮੌਤ 4 ਹੋਏ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ ਹਨ। ਜਿਨਾਂ ਨੂੰ ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਜ਼ਖ਼ਮੀ ਨਵਨੀਤ ਕੌਰ, ਮਹਿਕ, ਸੁਖਚੈਨ ਸਿੰਘ ਅਤੇ ਅਮਨਦੀਪ ਸਿੰਘ ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਜ਼ਰੇ ਇਲਾਜ ਹਨ।
ਹਾਦਸੇ ਵਿੱਚ ਮ੍ਰਿਤਕਾਂ ਦੀ ਪਛਾਣ ਪਵਨ ਕੁਮਾਰ ਅਤੇ ਕੁਸਮ ਲਤਾ ਜੋ ਕਿ ਡੱਬ ਵਾਲੀ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ, ਜ਼ੇਰੇ ਇਲਾਜ ਸਿਧਾਂਤ ਬੱਬਰ ਦੀ ਵੀ ਹੋਈ ਮੌਤ ਹਾਦਸੇ ਦੇ ਵਿੱਚ ਕੁੱਲ ਤਿੰਨ ਮੌਤਾਂ ਹੋਈਆਂ ਹਨ।
(For more news apart from 2 killed, 4 injured in Patiala road accident News in Punjabi, stay tuned to Rozana Spokesman)