Mohali News : ਜ਼ੀਰਕਪੁਰ ਦੇ ਢਕੋਲੀ 'ਚ ਵੱਡਾ ਹਾਦਸਾ, ਪ੍ਰਿਟਿੰਗ ਪ੍ਰੈੱਸ ਨੂੰ ਲੱਗੀ ਅੱਗ
Mohali News : ਲੱਖਾਂ ਦਾ ਹੋਇਆ ਨੁਕਸਾਨ, ਪ੍ਰਿਟਿੰਗ ਪ੍ਰੈਸ ਸੜ ਕੇ ਹੋਈ ਸਵਾਹ
ਜ਼ੀਰਕਪੁਰ ਦੇ ਢਕੋਲੀ 'ਚ ਪ੍ਰਿਟਿੰਗ ਪ੍ਰੈੱਸ ਨੂੰ ਲੱਗੀ ਅੱਗ
Mohali News in Punjabi : ਜ਼ੀਰਕਪੁਰ ਦੇ ਢਕੋਲੀ ਵਿੱਚ ਪੇਂਟਿੰਗ ਪ੍ਰੈਸ ਨੂੰ ਲੱਗੀ ਅੱਗ ਅੱਗ ਲੱਗਣ ਦਾ ਕਾਰਨ ਅਜੇ ਸਾਹਮਣੇ ਨਹੀਂ ਆਇਆ, ਪਰ ਪ੍ਰਿੰਟਿੰਗ ਪ੍ਰੈਸ ਸੜ ਕੇ ਪੂਰੀ ਤਰ੍ਹਾਂ ਸੁਆਹ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਵਿੱਚ ਪ੍ਰਿੰਟਿੰਗ ਦਾ ਕੰਮ ਹੁੰਦਾ ਸੀ ਕਾਗਜ਼ਾ ਦੇ ਰੋਲ ਜ਼ਿਆਦਾ ਹੋਣ ਕਾਰਨ ਅੱਗ ਭੜਕ ਗਈ। ਫ਼ਾਇਰ ਬ੍ਰਿਗੇਡ ਨੇ ਇਕ ਘੰਟੇ ਵਿੱਚ ਅੱਗ ’ਤੇ ਕਾਬੂ ਕੀਤਾ , ਪਰ ਉਸ ਦਰਮਿਆਨ ਦੁਕਾਨ ਸੜ ਕੇ ਸੁਆਹ ਹੋ ਗਈ ਸੀ ਲੱਖਾਂ ਰੁਪਏ ਦਾ ਹੋਇਆ ਦੁਕਾਨਦਾਰ ਦਾ ਨੁਕਸਾਨ ਹੋ ਗਿਆ ਦੱਸਿਆ ਜਾ ਰਿਹਾ ਹੈ।
(For more news apart from Major accident in Dhakoli, Zirakpur, printing press catches fire News in Punjabi, stay tuned to Rozana Spokesman)