ਕਾਂਸਲ ਦੇ ਪੰਜ ਮੈਂਬਰਾਂ ਘਰ 'ਚ ਕੀਤਾ ਇਕਾਂਤਵਾਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਾਂਸਲ ਦੇ ਪੰਜ ਮੈਂਬਰਾਂ ਘਰ 'ਚ ਕੀਤਾ ਇਕਾਂਤਵਾਸ

ਕਾਂਸਲ 'ਚ ਸਿਹਤ ਵਿਭਾਗ ਦੇ ਮੁਲਾਜ਼ਮ ਘਰ ਅੱਗੇ ਇਕਾਂਤਵਾਸ ਪੋਸਟ ਲਾਉਂਦੇ ਹੋਏ।


ਨਵਾਂ ਗਰਾਉਂ/ਮੁੱਲਾਂਪੁਰ ਗ਼ਰੀਬਦਾਸ, 29 ਅਪ੍ਰੈਲ (ਗੁਰਜੀਤ ਸਿੰਘ, ਰਵਿੰਦਰ ਸਿੰਘ ਸੈਣੀ) : ਨਵਾਂ ਗਰਾਉਂ ਨਗਰ ਕੌਂਸਲ ਅਧੀਨ ਪੈਂਦੇ ਕਾਂਸਲ 'ਚ ਇਕ ਦੇ ਪਰਵਾਰ ਪੰਜ ਮੈਂਬਰਾਂ ਨੂੰ ਘਰ ਅੰਦਰ ਹੀ ਇਕਾਂਤਵਾਸ ਕੀਤਾ ਗਿਆ।


ਇਸ ਸਬੰਧੀ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਦਸਿਆ ਕਿ ਬੇਟਾ ਅਪਣੀ ਮਾਂ ਮਨਜੀਤ ਕੌਰ ਨੂੰ ਬਾਪੂ ਧਾਮ ਕਾਲੋਨੀ ਤੋਂ 22 ਅਪੈਲ ਨੂੰ ਕਾਸਲ ਵਿਖੇ ਲੈ ਕੇ ਆਇਆ ਸੀ। ਬਾਪੂਧਾਮ ਕਾਲੋਨੀ 'ਚ ਕੋਰੋਨਾ ਕੇਸ ਆਉਣ ਕਰ ਕੇ ਸਿਵਲ ਸਰਜਨ ਮਨਜੀਤ ਸਿੰਘ, ਐਸ.ਐਮ.ਓ. ਕੁਲਜੀਤ ਕੌਰ ਦੀ ਅਗਵਾਈ ਵਿਚ ਸਿਹਤ ਵਿਭਾਗ ਦੀ ਟੀਮ ਨੇ ਪਰਵਾਰ ਮੈਂਬਰ ਰਿੰਕੂ, ਮਾਤਾ ਮਨਜੀਤ ਕੌਰ, ਪਤਨੀ ਸੀਮਾ, ਬੇਟੀ ਕਨਵੀ, ਬੇਟਾ ਅਮ੍ਰਿਤਾ ਨੂੰ ਘਰ ਵਿਚ ਪੁਲਿਸ ਨੇ ਕਾਂਸਲ ਅਪਣੇ ਘਰ ਵਿਚ ਰਹਿਣ ਲਈ ਕਿਹਾ ਹੈ।