ਬਹੁਤੇ ਕਾਂਗਰਸ ਵਿਧਾਇਕ ਇਸ ਸਮੇਂ ਪਾਰਟੀ ਏਕਤਾਲਈ ਕੈਪਟਨਤੇਸਿੱਧੂ ਵਿਚ ਸੁਲਾਹ,ਸਫ਼ਾਈ ਕਰਵਾਉਣ ਦੇਹੱਕਵਿਚ
ਬਹੁਤੇ ਕਾਂਗਰਸ ਵਿਧਾਇਕ ਇਸ ਸਮੇਂ ਪਾਰਟੀ ਏਕਤਾ ਲਈ ਕੈਪਟਨ ਤੇ ਸਿੱਧੂ ਵਿਚ ਸੁਲਾਹ, ਸਫ਼ਾਈ ਕਰਵਾਉਣ ਦੇ ਹੱਕ ਵਿਚ
image
ਚੰਡੀਗੜ੍ਹ, 29 ਅਪ੍ਰੈਲ (ਗੁਰਉਪਦੇਸ਼ ਭੁੱਲਰ): ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਨਵਜੋਤ ਸਿੰਘ ਸਿੱਧੂ ਬਾਰੇ ਦਿਤੇ ਬਿਆਨਾਂ ਤੋਂ ਬਾਅਦ ਹੁਣ ਸੂਬੇ ਦੀ ਵਿਰੋਧੀ ਪਾਰਟੀਆਂ ਦੀ ਸਿਆਸਤ ਵੀ ਨਵਜੋਤ ਸਿੱਧੂ ਦੇ ਦੁਆਲੇ ਘੁੰਮਣ ਲੱਗੀ ਹੈ | ਕੈਪਟਨ ਤੇ ਸਿੱਧੂ ਦੇ ਖੁਲ੍ਹੇਆਮ ਆਹਮੋ ਸਾਹਮਣੇ ਹੋ ਜਾਣ ਬਾਅਦ ਹੁਣ ਪ੍ਰਦੇਸ਼ ਕਾਂਗਰਸ ਅੰਦਰ ਵੀ ਨਵੇਂ ਸਮੀਕਰਨ ਬਨਣੇ ਸ਼ੁਰੂ ਹੋ ਗਏ ਹਨ | ਹਾਈ ਕੋਰਟ ਨੇ ਕੋਟਕਪੂਰਾ ਗੋਲੀ ਕਾਂਡ ਬਾਰੇ ਫ਼ੈਸਲੇ ਤੋਂ ਬਾਅਦ ਪੰਜਾਬ ਕਾਂਗਰਸ ਤੇ ਕੈਪਟਨ ਸਰਕਾਰ ਵਿਚ ਵੀ ਭਾਰੀ ਹਿਲਜੁਲ ਵਾਲੀ ਸਥਿਤੀ ਬਣ ਚੁੱਕੀ ਹੈ |