ਅਮੂਲ ਨੇ ਦੁੱਧ ਦੀਆਂ ਕੀਮਤਾਂ 'ਚ ਕੀਤੀ ਸੋਧ, ਨਵੀਆਂ ਕੀਮਤਾਂ ਕੱਲ੍ਹ ਤੋਂ ਹੋਣਗੀਆਂ ਲਾਗੂ
ਕੀਮਤਾਂ ਵਿਚ 2 ਰੁਪਏ ਦਾ ਵਾਧਾ
Amul revises milk prices, new prices will be effective from tomorrow
ਨਵੀਂ ਦਿੱਲੀ: ਅਮੂਲ ਨੇ ਅਮੂਲ ਸਟੈਂਡਰਡ, ਅਮੂਲ ਬਾਫਾਲੋ ਮਿਲਕ, ਅਮੂਲ ਗੋਲਡ, ਅਮੂਲ ਸਲਿਮ ਐਨ ਟ੍ਰਿਮ, ਅਮੂਲ ਚਾਈ ਮਜ਼ਾ, ਅਮੂਲ ਤਾਜ਼ਾ ਅਤੇ ਅਮੂਲ ਗਊ ਦੁੱਧ ਦੀਆਂ ਕੀਮਤਾਂ ਵਿਚ ਸੋਧ ਕੀਤੀ ਹੈ। ਕੀਮਤਾਂ ਵਿਚ 2 ਰੁਪਏ ਦਾ ਵਾਧਾ ਹੋਇਆ ਹੈ। ਇਹ ਕੱਲ੍ਹ ਸਵੇਰ, 1 ਮਈ 2025 ਤੋਂ ਲਾਗੂ ਹੋਵੇਗਾ।