National Games Jammu : ਜੰਮੂ ’ਚ ਨੈਸ਼ਨਲ ਖੇਡਾਂ ਵਿੱਚ ਜੈਤੋ ਦੀਆਂ ਦੋ ਖਿਡਾਰਣਾਂ ਨੇ ਜਿੱਤੇ ਤਿੰਨ-ਤਿੰਨ ਸੋਨ ਤਗ਼ਮੇ
National Games Jammu : ਅੱਗੇ ਓਲਪਿੰਕ ਖੇਡਣਾ ਚਾਹੁੰਦੀਆਂ ਹਨ ਬੱਚੀਆਂ
ਰਮਨਦੀਪ ਕੌਰ ਤੇ ਰਵਨੀਤ ਕੌਰ
National Games Jammu : ਜੈਤੋ -ਜੰਮੂ ਵਿਖੇ ਹੋਈਆਂ ਨੈਸ਼ਨਲ ਖੇਡਾਂ ’ਚ ਜੈਤੋ ਦੀਆਂ ਦੋ ਬੱਚੀਆਂ ਨੇ ਜਿੱਤੇ ਤਿੰਨ-ਤਿੰਨ ਸੋਨ ਤਗ਼ਮੇ ਹਨ। ਇਸ ਮੌਕੇ ਰਮਨਦੀਪ ਕੌਰ ਤੇ ਰਵਨੀਤ ਕੌਰ ਨੇ ਦੱਸਿਆ ਕਿ ਉਹ ਹੁਣ ਅੱਗੇ ਓਲਪਿੰਕ ਖੇਡਣਾ ਚਾਹੁੰਦੀਆਂ ਹਨ।
ਜਾਣਕਾਰੀ ਅਨੁਸਾਰ ਅੱਜ ਇੱਥੇ ਜੰਮੂ ਵਿਖੇ ਹੋਈਆਂ ਨੈਸ਼ਨਲ ਖੇਡਾਂ ’ਚ ਜੈਤੋ ਦੀਆਂ ਦੋ ਲੜਕੀਆਂ ਵੱਲੋਂ ਤਿੰਨ ਤਿੰਨ ਸੋਨ ਤਗ਼ਮੇ ਜਿੱਤ ਕੇ ਪੰਜਾਬ ਸਮੇਤ ਆਪਣੇ ਮਾਪਿਆਂ ਤੇ ਸ਼ਹਿਰ ਦਾ ਨਾਮ ਰੌਸ਼ਨ ਕੀਤਾ। ਜਿਸ ਨੂੰ ਲੈਕੇ ਸੇਠੀ ਫਿਜਿਊਥਰੈਪੀ ਹਸਪਤਾਲ ਵਿਖੇ ਇਹਨਾਂ ਬੱਚੀਆਂ ਵਿਸ਼ੇਸ਼ ਸਨਮਾਨ ਕੀਤਾ ਗਿਆ।
(For more news apart from Two Jaito players won 3-3 gold medals each in National Games in Jammu News in Punjabi, stay tuned to Rozana Spokesman)