ਲਾਲੜੂ ਵਿੱਚ ਵੈਲਡਿੰਗ ਦੀ ਚੰਗਿਆੜੀ ਟੈਂਕਰ ਕੋਲ ਪਹੁੰਚਣ ਸਾਰ ਹੋਇਆ ਵੱਡਾ ਧਮਾਕਾ
ਮੌਕੇ 'ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ
A huge explosion occurred as soon as the welding spark reached the tanker in Lalru.
ਮੋਹਾਲੀ: ਮੋਹਾਲੀ ਦੇ ਲਾਲੜੂ ਵਿੱਚ ਵੈਲਡਿੰਗ ਦੀ ਦੁਕਾਨ ਨੂੰ ਭਿਆਨਕ ਅੱਗ ਲੱਗ ਗਈ। ਦੁਕਾਨ ਦੇ ਨੇੜੇ ਤੇਲਦਾ ਟੈਕਰ ਖੜ੍ਹਾਂ ਹੋਣ ਕਰਕੇ ਚੰਗਿਆੜੀ ਟੈਂਕਰ ਕੋਲ ਪਹੁੰਚਣ ਨਾਲ ਹੀ ਵੱਡਾ ਧਮਾਕਾ ਹੋਇਆ ਗਿਆ। ਅੱਗ ਦੀ ਸੂਚਨਾ ਮਿਲਦੇ ਸਾਰ ਹੀ ਫਾਇਰ ਬ੍ਰਿਗੇਡ ਮੌਕੇ ਉੱਤੇ ਪਹੁੰਚ ਗਈ ।